Back to Top

TJay - Lovestruck Lyrics



TJay - Lovestruck Lyrics
Official




ਜਦੋ ਪਿਹਲੀ ਵਾਰੀ ਵੇਖਯਾ ਸੀ
ਦਿਲ ਵਿਚ ਹੋਈ ਹਲਚਲ, ਹਲਚਲ
ਤਕ੍ਯਾ ਸੀ ਨਜ਼ਰਾਂ ਨੇ ਕੀਤਾ ਕਾਯਲ
ਨੀ ਵਂਗਾ ਹੁਣ ਛਣਕਦੀਆ ਨੇ
ਮੈ ਤਾ ਤੇਰੇ ਪਿਛੇ ਕ੍ਰੇਜ਼ੀ ਕ੍ਰੇਜ਼ੀ
ਰਡਕ ਦੀਆਂ ਨੇ
ਅਖਾ ਤੇਰੇ ਪਿਛੇ babyਮੇਨੂ ਵੇਖ ਹਸਦੀ
ਨੀ ਦਿਲ ਵਿਚ ਵਸਦੀ, ਨੀ ਪਾਯਾ ਸੀਟ ਉ ਕੋਕਾ
ਨੀ ਕਿਵੇ ਤੈਨੂ ਰੋਕਣ ਵੇ ਲਵਾ ਏ ਤੂ ਰੋਗ
ਤੂ ਦਿਲ ਮੇਰਾ ਮੋਢ਼ ਹਾ ਕਿਵੇ ਸਮਝਾਵਾ
ਕਿ ਕਰ ਕੇ ਵਖਵਾ

ਹੋ ਹੋ

ਅਸੀ ਮੰਗ੍ਦੇ ਨਾ ਪੇਸਾ ਨੀ
ਬਸ ਤੇਰਾ ਹੀ ਪ੍ਯਾਰ ਚਾਹੀਦਾ
ਤੂ ਮੇਰੀ ਬਾਹਾਂ ਵਿਚ ਰਿਹ ਸੋਨਿਏ
ਸਾਨੂ ਦੁਨੀਆ ਤੋ ਕਿ ਚਾਹੀਦਾ
ਹੋ ਅਸੀ ਮੰਗ੍ਦੇ ਨਾ ਪੇਸਾ ਨੀ
ਬਸ ਤੇਰਾ ਹੀ ਪ੍ਯਾਰ ਚਾਹੀਦਾ
ਤੂ ਮੇਰੀ ਬਾਹਾਂ ਵਿਚ ਰਿਹ ਸੋਨਿਏ
ਸਾਨੂ ਦੁਨੀਆ ਤੋ ਕਿ ਚਾਹੀਦਾ

ਕਿਹ ਗੇਯਾ ਕੁਜ ਕਿਹ ਗੇਯਾ
ਕਿਹ ਗੇਯਾ ਕੁਜ ਕਿਹ ਗੇਯਾ
ਕਿਹ ਗੇਯਾ
ਨੀ ਤੇਰਾ ਹੋਲੀ ਹੋਲੀ ਹਸਨਾ
ਤੇ ਚੋਰੀ ਚੋਰੀ ਤਕਨਾ ਨੀ ਕਿਹ ਗੇਯਾ
ਮੇਰੇ ਦਿਲ ਉੱਤੇ ਵਾਰ ਤੇਰਾ ਚੜਿਆ ਪ੍ਯਾਰ
ਜਿਹੜੀ ਪ੍ਰੀਤ ਹੈ ਵਜਦੀ
ਮੇਨੂ ਸੋਹਣੀ ਬਡੀ ਲਗਦੀ ਲਗਦੀ
ਹੀਟ ਹੈ ਮਚਦੀ
ਜਦੋ ਨਾਲੇ ਨਚੇ ਤੂ
ਮੈਂ ਹੁਣ ਨਇਓ ਸੰਗਨਾ ਤੇ ਤੇਰਾ ਦਿਲ ਮੰਗਣਾ
ਤੂ ਰਿਹਨੀ ਏ ਮੁਹਾਲੀ ਏ ਦਸਦਾ ਏ ਕੰਗਨਾ
ਨੀ ਚੰਡੀਗੜ੍ਹ ਸ਼ਿਅਰ ਚ ਰਿਹਦਾ ਤੇਰਾ ਯਾਰ
ਨੀ ਬੁਲੇਟ ਏ ੨ ਤੇ ਔਦਿਆਂ ਨੇ ੪

ਹੋ ਹੋ

ਅਸੀ ਮੰਗ੍ਦੇ ਨਾ ਪੇਸਾ ਨੀ
ਬਸ ਤੇਰਾ ਹੀ ਪ੍ਯਾਰ ਚਾਹੀਦਾ
ਤੂ ਮੇਰੀ ਬਾਹਾਂ ਵਿਚ ਰਿਹ ਸੋਨਿਏ
ਸਾਨੂ ਦੁਨੀਆ ਤੋ ਕਿ ਚਾਹੀਦਾ

ਲੈਮਬਰ੍ਗੀਨੀ ਸੇ ਉਤਰੀ ਥੀ ਜਬ ਕਾਲੀ
White dress black ਪਿਹਲੇ ਥੀ ਕਬ
ਸਿੱਧਾ club
ਨੋ pub fan musicਹੈ ਵੋ ਭੀ ਤਬ
ਨੀ ਤੂ ਪਾਯਂਟ black ਤੇ
ਮੁੰਡੇ ਮਾਰ ਤੇ ਨੇ ਸਾਰੇ
ਜਿਹੜੇ ਬਚ ਗਏ ਨੇ ਸੀ
ਓ ਤਾ ਸਿਗੇ ਨੀ ਕੁਵਾਰੇ
ਬੇਬ ਆਸ੍ਕ ਤੋ ਫੋਰ
ਕਹਿ ਹੋਣਾ ਜਾਏ ਹੂਂ
ਅੱਜ ਲਮ੍ਬਿ ਹੈ ਰਾਤ ਓਰ ਸਮਯ ਹੈ ਕਮ

ਤਨ੍ਕੇ ਤਨ੍ਕੇ ਤਨ੍ਕੇ ਨੀ ਬੀਟ ਉਤੇ
ਸਾਰੀ ਨਚਿਆਂ, ਦਿਲ ਤੇਰੇ ਉੱਤੇ ਆਯਾ
ਜੀ ਭਰ ਕੇ ਨੀ ਹੀਰੇ ਵਾਂਗੂ ਮੁਖ ਚਮਕੇ
ਤੁਰ ਸੋਨਿਏ ਹਾਏ ਨੀ ਹਿਕ ਤਨ੍ਕੇ
ਅਸੀ ਮੰਗ੍ਦੇ ਨਾ ਪੇਸਾ ਨੀ
ਬਸ ਤੇਰਾ ਹੀ ਪ੍ਯਾਰ ਚਾਹੀਦਾ
ਤੂ ਮੇਰੀ ਬਾਹਾਂ ਵਿਚ ਰਿਹ ਸੋਨਿਏ
ਸਾਨੂ ਦੁਨੀਆ ਤੋ ਕਿ ਚਾਹੀਦਾ

ਹੈ ਯਾ ਹੈ ਯਾ ਹੈ ਯਾ ਹੈ ਯਾ ਹੈ ਯਾ ਹੈ ਯਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਜਦੋ ਪਿਹਲੀ ਵਾਰੀ ਵੇਖਯਾ ਸੀ
ਦਿਲ ਵਿਚ ਹੋਈ ਹਲਚਲ, ਹਲਚਲ
ਤਕ੍ਯਾ ਸੀ ਨਜ਼ਰਾਂ ਨੇ ਕੀਤਾ ਕਾਯਲ
ਨੀ ਵਂਗਾ ਹੁਣ ਛਣਕਦੀਆ ਨੇ
ਮੈ ਤਾ ਤੇਰੇ ਪਿਛੇ ਕ੍ਰੇਜ਼ੀ ਕ੍ਰੇਜ਼ੀ
ਰਡਕ ਦੀਆਂ ਨੇ
ਅਖਾ ਤੇਰੇ ਪਿਛੇ babyਮੇਨੂ ਵੇਖ ਹਸਦੀ
ਨੀ ਦਿਲ ਵਿਚ ਵਸਦੀ, ਨੀ ਪਾਯਾ ਸੀਟ ਉ ਕੋਕਾ
ਨੀ ਕਿਵੇ ਤੈਨੂ ਰੋਕਣ ਵੇ ਲਵਾ ਏ ਤੂ ਰੋਗ
ਤੂ ਦਿਲ ਮੇਰਾ ਮੋਢ਼ ਹਾ ਕਿਵੇ ਸਮਝਾਵਾ
ਕਿ ਕਰ ਕੇ ਵਖਵਾ

ਹੋ ਹੋ

ਅਸੀ ਮੰਗ੍ਦੇ ਨਾ ਪੇਸਾ ਨੀ
ਬਸ ਤੇਰਾ ਹੀ ਪ੍ਯਾਰ ਚਾਹੀਦਾ
ਤੂ ਮੇਰੀ ਬਾਹਾਂ ਵਿਚ ਰਿਹ ਸੋਨਿਏ
ਸਾਨੂ ਦੁਨੀਆ ਤੋ ਕਿ ਚਾਹੀਦਾ
ਹੋ ਅਸੀ ਮੰਗ੍ਦੇ ਨਾ ਪੇਸਾ ਨੀ
ਬਸ ਤੇਰਾ ਹੀ ਪ੍ਯਾਰ ਚਾਹੀਦਾ
ਤੂ ਮੇਰੀ ਬਾਹਾਂ ਵਿਚ ਰਿਹ ਸੋਨਿਏ
ਸਾਨੂ ਦੁਨੀਆ ਤੋ ਕਿ ਚਾਹੀਦਾ

ਕਿਹ ਗੇਯਾ ਕੁਜ ਕਿਹ ਗੇਯਾ
ਕਿਹ ਗੇਯਾ ਕੁਜ ਕਿਹ ਗੇਯਾ
ਕਿਹ ਗੇਯਾ
ਨੀ ਤੇਰਾ ਹੋਲੀ ਹੋਲੀ ਹਸਨਾ
ਤੇ ਚੋਰੀ ਚੋਰੀ ਤਕਨਾ ਨੀ ਕਿਹ ਗੇਯਾ
ਮੇਰੇ ਦਿਲ ਉੱਤੇ ਵਾਰ ਤੇਰਾ ਚੜਿਆ ਪ੍ਯਾਰ
ਜਿਹੜੀ ਪ੍ਰੀਤ ਹੈ ਵਜਦੀ
ਮੇਨੂ ਸੋਹਣੀ ਬਡੀ ਲਗਦੀ ਲਗਦੀ
ਹੀਟ ਹੈ ਮਚਦੀ
ਜਦੋ ਨਾਲੇ ਨਚੇ ਤੂ
ਮੈਂ ਹੁਣ ਨਇਓ ਸੰਗਨਾ ਤੇ ਤੇਰਾ ਦਿਲ ਮੰਗਣਾ
ਤੂ ਰਿਹਨੀ ਏ ਮੁਹਾਲੀ ਏ ਦਸਦਾ ਏ ਕੰਗਨਾ
ਨੀ ਚੰਡੀਗੜ੍ਹ ਸ਼ਿਅਰ ਚ ਰਿਹਦਾ ਤੇਰਾ ਯਾਰ
ਨੀ ਬੁਲੇਟ ਏ ੨ ਤੇ ਔਦਿਆਂ ਨੇ ੪

ਹੋ ਹੋ

ਅਸੀ ਮੰਗ੍ਦੇ ਨਾ ਪੇਸਾ ਨੀ
ਬਸ ਤੇਰਾ ਹੀ ਪ੍ਯਾਰ ਚਾਹੀਦਾ
ਤੂ ਮੇਰੀ ਬਾਹਾਂ ਵਿਚ ਰਿਹ ਸੋਨਿਏ
ਸਾਨੂ ਦੁਨੀਆ ਤੋ ਕਿ ਚਾਹੀਦਾ

ਲੈਮਬਰ੍ਗੀਨੀ ਸੇ ਉਤਰੀ ਥੀ ਜਬ ਕਾਲੀ
White dress black ਪਿਹਲੇ ਥੀ ਕਬ
ਸਿੱਧਾ club
ਨੋ pub fan musicਹੈ ਵੋ ਭੀ ਤਬ
ਨੀ ਤੂ ਪਾਯਂਟ black ਤੇ
ਮੁੰਡੇ ਮਾਰ ਤੇ ਨੇ ਸਾਰੇ
ਜਿਹੜੇ ਬਚ ਗਏ ਨੇ ਸੀ
ਓ ਤਾ ਸਿਗੇ ਨੀ ਕੁਵਾਰੇ
ਬੇਬ ਆਸ੍ਕ ਤੋ ਫੋਰ
ਕਹਿ ਹੋਣਾ ਜਾਏ ਹੂਂ
ਅੱਜ ਲਮ੍ਬਿ ਹੈ ਰਾਤ ਓਰ ਸਮਯ ਹੈ ਕਮ

ਤਨ੍ਕੇ ਤਨ੍ਕੇ ਤਨ੍ਕੇ ਨੀ ਬੀਟ ਉਤੇ
ਸਾਰੀ ਨਚਿਆਂ, ਦਿਲ ਤੇਰੇ ਉੱਤੇ ਆਯਾ
ਜੀ ਭਰ ਕੇ ਨੀ ਹੀਰੇ ਵਾਂਗੂ ਮੁਖ ਚਮਕੇ
ਤੁਰ ਸੋਨਿਏ ਹਾਏ ਨੀ ਹਿਕ ਤਨ੍ਕੇ
ਅਸੀ ਮੰਗ੍ਦੇ ਨਾ ਪੇਸਾ ਨੀ
ਬਸ ਤੇਰਾ ਹੀ ਪ੍ਯਾਰ ਚਾਹੀਦਾ
ਤੂ ਮੇਰੀ ਬਾਹਾਂ ਵਿਚ ਰਿਹ ਸੋਨਿਏ
ਸਾਨੂ ਦੁਨੀਆ ਤੋ ਕਿ ਚਾਹੀਦਾ

ਹੈ ਯਾ ਹੈ ਯਾ ਹੈ ਯਾ ਹੈ ਯਾ ਹੈ ਯਾ ਹੈ ਯਾ
[ Correct these Lyrics ]
Writer: T JAY
Copyright: Lyrics © Royalty Network

Back to: TJay



TJay - Lovestruck Video
(Show video at the top of the page)


Performed By: TJay
Length: 3:14
Written by: T JAY
[Correct Info]
Tags:
No tags yet