Back to Top

Tegi Pannu - ON SIGHT Lyrics



Tegi Pannu - ON SIGHT Lyrics
Official




[ Featuring Prodgk, Sukha ]

ਰੋਲ ਗੋਲ ਹੁੰਦੇ ਓਥੇ ਯਾਰ ਬੋਲਦੇ
ਓ arrogant nature ਆ ਰੀਸ ਕਿਥੋ ਹੋਣੀ
ਕੁੜੇ ਮੌਤ ਦੇ ਸੋਦਾਗਾਰਾ ਨੂ ਲੱਗੇ ਮੌਤ ਸੋਹਣੀ
ਕਾਲੇ ਸ਼ੀਸ਼ਿਯਾ ਦੇ ਵਿਚ ਚਿੱਟਾ ਦਿਨ ਚਿੱਟਾ ਚੰਨ
ਉਂਝ cool mind ਰਿਹਿੰਦੇ ਜਾਦਾ ਬੋਲਦੇ ਆ gun
Link B side ਤੋਹ ਵੀ ਬਿੱਲੋ ਪਾਰ ਬੋਲਦੀ ਨੀ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਓਹੀ ਵੀ ਆ drip ਵੇਖ ਦੁਲਦੇ ਪਟੋਲੇ
ਨਾ ਨਾ ਗਬਰੂ ਨਾ ਦਿਲ ਆਲੇ ਭੇਦ ਕਦੇ ਖੋਲੇ
ਅਖ ਨਾ ਮਲਵੇ ਆਖ ਰਖੀ shade ਓਹਲੇ
Whip ਮਾਮਿਆਂ ਦੀ ਮਿਤਰਾਂ ਨੂ late night ਟੋਹਲੇ
ਓ ਗੇੜੀਆਂ ਤਿਹ ਜੱਟ tyre ਮਾਰਦੇ ਆ ਚੀਖਾਂ ਨੀ
ਕਦੇ ਮਿਹਫੀਲਾਂ ਤਿਹ ਕਦੇ ਹੁੰਦਿਆ ਤਰੀਕਾਂ ਨੀ
Barbeque ਤੇਹ heat ਮਾਰਦੀ ਆਏ ਸਿਖਾ ਨੀ
ਜ਼ਿੰਦਗੀ ਜਿਓੰਦਾ ਦਾ ਆਏ ਵਖਰਾ ਤਾਰੀਖਾ ਨੀ
ਸਾਡੇ do or die ਵਿਚਾਰ ਬੋਲਦੇ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਓ ਗੇਡਿਯਾ ਤਿਹ ਵੇਖ ਕਿਮੇ ਰੀਂ ਚਮਕੇ ਨੀ
ਹਥ ਫੜੇਆ truck window ਠਾਣੀ ਲਮਕੇ
ਚੱਲੇ ਗਿਣਤੀ ਨਾਲ ਜ਼ਿੰਦਗੀ ਆ ਦਿਨ ਚਾਰ ਦੀ ਨੀ
ਮੌਤ ਮਾਰਦੀ ਨਾ ਬੰਦੇ ਨੂ ਤਹਿ ਹੋਮੀ ਮਾਰਦੀ
ਸਾਡੇ ਯਾਰਿਆ ਦੇ ਚਰਚੇ ਤਹਿ ਫੇਲੇ ਤੇਰੇ ਸ਼ਿਅਰ ਚ
ਬਰੇਯਾਨ ਨੂ ਮਿਲੇ ਨੁਕਸਾਨ ਸਾਡੇ ਵੈਰ ਚ
ਬਾਬੇ ਦੀ ਆ ਓਟ ਜਿਹੜੇ ਫਿਰਦੇ ਆ ਲਿਹਰ ਚ
ਸਾਡੇ ਆਲੇ ਗੁਣ ਕਰੇ ਮਿਲਦੇ ਆ ਜ਼ੇਹਾਰ ਚ
ਮਹੋ ਕਦੀ ਗੱਲ ਬਿੱਲੋ ਕੀਤੇ ਮੋੜ ਨੀ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲ ਕੋਲੇ ਹੁੰਦੇ ਉਥੇ ਯਾਰ
ਸੁਣਲੋ
ਓਹ ਮੇਰੇ ਬਾਰੇ ਕਰ ਲੀ ਤੂੰ ਪੁੱਛ ਪੜਤਾਲ
Money on my mind ਸੰਧ ਲੱਗਾ ਡੱਬ ਨਾਲ
ਸੁਣਿਆ ਤੂੰ ਬਹੁਤ ਕਦੇ ਵੇਖਿਆ ਨਹੀਂ
ਪਾਉਂਦੇ ਆ location ਆ ਫਰਾਰ ਹੋਣ ਬਾਦ
ਓਹ ਅੱਖ ਨਾ ਮਿਲਾਈ ਥੋੜਾ ਰੱਖੀ ਪਰਦਾ
ਕੰਮ ਤੇਹ ਮੈਂ ਨਾਰੀ ਲਈ ਨੀਂ ਮੈਂ ਢਿਲ ਰੱਖਦਾ
ਅੱਜ ਦਾ ਪਤਾ ਨਾ ਮੈਨੂੰ ਪੁੱਛ ਕਲ ਦਾ
ਹਿੱਕ ਵਿਚ ਵੱਜੋ ਜਿੰਦਾ ਜੀ ਕਰਦਾ
ਓਹ engine ਦੇ ਵਾਂਗੂ ਜੱਟ ਬੰਦਾ ਖੋਲ ਦੇ ਨੀਂ
ਨੀ ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਨੀ ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਨੀ ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਨੀ ਨੀ ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਰੋਲ ਗੋਲ ਹੁੰਦੇ ਓਥੇ ਯਾਰ ਬੋਲਦੇ
ਓ arrogant nature ਆ ਰੀਸ ਕਿਥੋ ਹੋਣੀ
ਕੁੜੇ ਮੌਤ ਦੇ ਸੋਦਾਗਾਰਾ ਨੂ ਲੱਗੇ ਮੌਤ ਸੋਹਣੀ
ਕਾਲੇ ਸ਼ੀਸ਼ਿਯਾ ਦੇ ਵਿਚ ਚਿੱਟਾ ਦਿਨ ਚਿੱਟਾ ਚੰਨ
ਉਂਝ cool mind ਰਿਹਿੰਦੇ ਜਾਦਾ ਬੋਲਦੇ ਆ gun
Link B side ਤੋਹ ਵੀ ਬਿੱਲੋ ਪਾਰ ਬੋਲਦੀ ਨੀ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਓਹੀ ਵੀ ਆ drip ਵੇਖ ਦੁਲਦੇ ਪਟੋਲੇ
ਨਾ ਨਾ ਗਬਰੂ ਨਾ ਦਿਲ ਆਲੇ ਭੇਦ ਕਦੇ ਖੋਲੇ
ਅਖ ਨਾ ਮਲਵੇ ਆਖ ਰਖੀ shade ਓਹਲੇ
Whip ਮਾਮਿਆਂ ਦੀ ਮਿਤਰਾਂ ਨੂ late night ਟੋਹਲੇ
ਓ ਗੇੜੀਆਂ ਤਿਹ ਜੱਟ tyre ਮਾਰਦੇ ਆ ਚੀਖਾਂ ਨੀ
ਕਦੇ ਮਿਹਫੀਲਾਂ ਤਿਹ ਕਦੇ ਹੁੰਦਿਆ ਤਰੀਕਾਂ ਨੀ
Barbeque ਤੇਹ heat ਮਾਰਦੀ ਆਏ ਸਿਖਾ ਨੀ
ਜ਼ਿੰਦਗੀ ਜਿਓੰਦਾ ਦਾ ਆਏ ਵਖਰਾ ਤਾਰੀਖਾ ਨੀ
ਸਾਡੇ do or die ਵਿਚਾਰ ਬੋਲਦੇ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਗੋਲੇ ਹੁੰਦੇ ਉਥੇ ਯਾਰ ਬੋਲਦੇ
ਓ ਗੇਡਿਯਾ ਤਿਹ ਵੇਖ ਕਿਮੇ ਰੀਂ ਚਮਕੇ ਨੀ
ਹਥ ਫੜੇਆ truck window ਠਾਣੀ ਲਮਕੇ
ਚੱਲੇ ਗਿਣਤੀ ਨਾਲ ਜ਼ਿੰਦਗੀ ਆ ਦਿਨ ਚਾਰ ਦੀ ਨੀ
ਮੌਤ ਮਾਰਦੀ ਨਾ ਬੰਦੇ ਨੂ ਤਹਿ ਹੋਮੀ ਮਾਰਦੀ
ਸਾਡੇ ਯਾਰਿਆ ਦੇ ਚਰਚੇ ਤਹਿ ਫੇਲੇ ਤੇਰੇ ਸ਼ਿਅਰ ਚ
ਬਰੇਯਾਨ ਨੂ ਮਿਲੇ ਨੁਕਸਾਨ ਸਾਡੇ ਵੈਰ ਚ
ਬਾਬੇ ਦੀ ਆ ਓਟ ਜਿਹੜੇ ਫਿਰਦੇ ਆ ਲਿਹਰ ਚ
ਸਾਡੇ ਆਲੇ ਗੁਣ ਕਰੇ ਮਿਲਦੇ ਆ ਜ਼ੇਹਾਰ ਚ
ਮਹੋ ਕਦੀ ਗੱਲ ਬਿੱਲੋ ਕੀਤੇ ਮੋੜ ਨੀ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਜਿਥੇ ਰੋਲ ਕੋਲੇ ਹੁੰਦੇ ਉਥੇ ਯਾਰ
ਸੁਣਲੋ
ਓਹ ਮੇਰੇ ਬਾਰੇ ਕਰ ਲੀ ਤੂੰ ਪੁੱਛ ਪੜਤਾਲ
Money on my mind ਸੰਧ ਲੱਗਾ ਡੱਬ ਨਾਲ
ਸੁਣਿਆ ਤੂੰ ਬਹੁਤ ਕਦੇ ਵੇਖਿਆ ਨਹੀਂ
ਪਾਉਂਦੇ ਆ location ਆ ਫਰਾਰ ਹੋਣ ਬਾਦ
ਓਹ ਅੱਖ ਨਾ ਮਿਲਾਈ ਥੋੜਾ ਰੱਖੀ ਪਰਦਾ
ਕੰਮ ਤੇਹ ਮੈਂ ਨਾਰੀ ਲਈ ਨੀਂ ਮੈਂ ਢਿਲ ਰੱਖਦਾ
ਅੱਜ ਦਾ ਪਤਾ ਨਾ ਮੈਨੂੰ ਪੁੱਛ ਕਲ ਦਾ
ਹਿੱਕ ਵਿਚ ਵੱਜੋ ਜਿੰਦਾ ਜੀ ਕਰਦਾ
ਓਹ engine ਦੇ ਵਾਂਗੂ ਜੱਟ ਬੰਦਾ ਖੋਲ ਦੇ ਨੀਂ
ਨੀ ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਨੀ ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਨੀ ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸਿਰ ਖੋਲਦੇ
ਨੀ ਨੀ ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
[ Correct these Lyrics ]
Writer: Tegi Pannu
Copyright: Lyrics © Sony/ATV Music Publishing LLC

Back to: Tegi Pannu



Tegi Pannu - ON SIGHT Video
(Show video at the top of the page)


Performed By: Tegi Pannu
Featuring: Prodgk, Sukha
Length: 3:02
Written by: Tegi Pannu
[Correct Info]
Tags:
No tags yet