Back to Top

Paapi [Explicit] Video (MV)

Performed By: Sidhu Moose Wala
Featuring: Rangrez Sidhu
Length: 4:30
Written by: Shubhdeep Singh Sidhu, Rangrez Sidhu
[Correct Info]

Sidhu Moose Wala - Paapi [Explicit] Lyrics
Official

[ Featuring Rangrez Sidhu ]

A Yo,The Kidd

ਓ ਸੋਚ ਅੰਬਰਾਂ ਤੋਂ ਉਚੀ ਜੱਟ Range ਵਿਚੋਂ ਬਾਹਰ
ਵੇਖ ਕਰਦੇ ਆ cop follow ਮੇਰੀ ਕਾਲੀ ਕਾਰ,
ਹੁੰਦੇ '6' ਮਹੀਨੇ ਅੰਦਰ ਤੇ '6' ਮਹੀਨੇ ਬਾਹਰ,
ਬੀਬਾ jail'ਆਂ ਨਾਲ ਜੱਟਾਂ ਦੇ ਤਾਂ ਮੁੱਢੋਂ ਹੀ ਪ੍ਯਾਰ.
ਹਾਂ ! ਹਾਂ ! ਉਚੇ ਲੁਚੇ ਸੁਚੇ ਸਾਡੇ ਸਾਰੇ ਹੀ ਕਿਰਦਾਰ,
ਰਖੇ ਗੱਡੀਆਂ ਤੋਂ ਮਿਹਿੰਗੇ ਕੋਲ ਦੇਖ ਹਥਿਆਰ
ਨਾ! ਨਾ! I Dont't give a f*ck ਮੈਥੋਂ ਖਾਂਦੇ ਜਿਹੜੇ ਖਾਰ,
ਓ ਪਾਪੀਆਂ ਦਾ ਪਾਪੀ Rangrez ਤੇਰਾ ਯਾਰ.
ਜਿਥੇ ਕੀਤਾ ਦਿਲ ਜਾਕੇ ਲੈਕੇ ਦੇਖ ਲਈ
ਨਾਮ ਹੀ ਆ ਕਾਫੀ ਏਹੋ ਜੱਟ ਦੀ ਪਛਾਣ ਨੀ ,
ਓ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ,
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ.

Cleopatra ਜੀ beauty ਤੇਰੀ ਮਾਰਦੀ current
ਮੇਰੇ ਯਾਰ ਖੜ੍ਹੇ ਪਿਛੇ ਜੱਟ ਸਾਂਭਦਾ front
ਵੈਰੀ ਕਰਦੇ ਆ ਸ਼ੁਰੂ ਅਸੀ ਕਰੀਦਾ ਆ ਅੰਤ ਨੀ
Canada ਵਿਚ ਬੈਠਾ ਯਾਰੀ ਕਰਦਾ warrant ਨੀ,
ਹੋ ਮੇਰੇ ਫੰਡੇ ਆ clear ਮੈਂ ਖੇਡਾਂ ਨਾ stunt
ਹੁਣ ਪੱਕੇ ਆ ਨਿਸ਼ਾਨੇ ਕਦੇ ਹੁੰਦੇ ਸੀ grunt
ਦੇਖ ਘਰੋਂ ਕੱਢ ਕੱਢ ਵੈਰੀ ਕਰੀਦੇ ਆ hunt
ਸਾਡੀ ਬੋਲ-ਬਾਣੀ ਰੁਖੀ ਲੋਕੀ ਆਖਦੇ blunt
ਹੋ ਬੜਿਆਂ ਦੀ ਹਿਕ਼ ਵਿਚੋਂ ਤੀਰ ਲੰਘਣਾ
ਨਿਸ਼ਾਨੇ ਉੱਤੇ ਦੇਖ ਰਖੀ ਫਿਰਦਾ ਕਮਾਨ ਨੀ,
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ (ਓ ਦਿਲ ਦਾ ਨੀ ਮਾੜਾ!)

ਓ feeling ਆਂ ਮੈਂ ਚਕਦਾ ਨੀ ਫੁਕਰੀ ਦੇ ਪਖ ਦਾ ਨੀ,
ਬਣ'ਦਾ ਵਰੋਲਾ ਕਿਹੜਾ ਦਸ ਹੁਣ ਡੱਕਦਾ ਨ,
ਓ ਪੀਂਡੇ ਉੱਤੇ ਪਾਏ ਭਾਵੇਂ ਲੀੜੇ ਸਾਡੇ ਗੋਰੀਏ
ਦੱਬ 45 ਲੱਗਾ 14.5 ਲਾਖ ਦਾ.
ਲੇਖਾਂ ਵਿਚ ਪਾਪ ਮੇਰੇ ਮੋਢਿਆਂ ਤੇ ਮੌਤ ਐ
ਜੁੱਸੇ ਤੇ ਜਵਾਨੀ ਐ ਤੇ ਜੇਬਾਂ ਵਿਚ note ਐ
ਨੀ ਬੰਦਾ ਮੈਂ front ਦਾ ਨੀ, ਫਿਕਰ ਨਾ ਅੰਤ ਨੀ
ਲੈਣ'ਗੇ revenge ਆਪੇ ਪਿਛੇ ਮੇਰੇ ਬੌਤ ਐ
ਵੈਰੀ ਕਿਹੰਦਾ ਚਿਹਰਾ ਮੇਰਾ photo ਜਿਵੇ ਕਾਲ ਦੀ,
ਭੱਜੂ ਮੁਰੇ ਦੁਨਿਯਾ ਜੋ ਵਹਿਮ ਫਿਰੇ ਪਾਲਦੀ
ਜਿਨੇ case ਬਾਹਰ ਮੇਰੇ ਬਸ ਓਹੀ ਯਾਰ ਮੇਰੇ,
Facebook ਵਾਲੀ ਨੀ record ਰਖੀ ਨਾਲ,
ਓ ਚੁੱਪ ਆ ਪਛਾਣ ਸਾਡੀ ਬੌਤਾ ਨਹੀਂ ਓ ਬੋਲੀਦਾ
ਸਾਡੇ ਕੋਲ ਜਵਾਬ ਆ ਹਰ ਏਕ ਕਾਵਾਂ ਰੌਲੀ ਦਾ,
ਮਾਨ ਕਿਸੇ ਗੱਲ ਦਾ ਨੀ, ਹੋਣੀ ਵਾਂਗੂ ਟਲਦਾ ਨੀ
ਜ਼ਿੰਦਗੀ ਤੇ ਮੌਤ ਵਿਚ ਫਰਕ ਇੱਕ ਗੋਲੀ ਦਾ,
ਓ ਢਰ ਸਿਰੋਂ ਚੱਲੇ ਕਾਰੋਬਾਰ ਜੱਟ ਦਾ
Sidhu Moose Waala ਤੇਰਾ ਕੱਢ ਦਾ ਪਰਾਂ ਨੀ,
ਓ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ
ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ

ਹੋ ਮੁੰਡਾ nature ਤੋਂ shy ਭਾਵੇਂ ਗੁਫਿਆਂ ਮੱਤ ਨੀ,
ਮੈਂ ਸ਼ੌਂਕ ਨਾਲ ਚੜਿਆ ਬਿੱਲੋ gold ਦਾ ਮੱਤ
News ਆਂ ਵਿਚ ਰਿਹੰਦਾ ਹੁਣ ਤੇਰੇ ਵਾਲਾ ਜੱਟ,
Feel ਕਰਦੀ ਨਾ medicine ਸਾਡੀ ਮਾਰੀ ਸੱਟ
ਨੇ victorious ਯਾਰ ਮੇਰੇ ਲਾਟ ਜਿਵੇਂ ਅੱਗ,
ਰਿਹੰਦਾ ਯਾਰੀ ਦਾ flag ਸਾਡਾ always up
ਫਿਰ ਨਪਦੇ ਆਂ ਸੀਰਿਯਾਨ ਜੋ ਬਣ'ਦੇ ਆ ਸੱਪ
ਮੇਰੀ fake ਨਾ ਕੋਈ ਗਲ ਆਖੀ ਕੱਲੀ-ਕੱਲੀ ਸਚ,
ਹੋ ਬੋਲਦੇ ਆਂ ਕੱਟ ਥੋੜ੍ਹਾ calm ਰਿਹਣੇ ਆ
ਅੜੀ ਉੱਤੇ ਆ ਜਾਏ ਗਲ ਬਣ'ਦੇ ਤੂਫਾਨ ਨੀ,
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤੇ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ,
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Shubhdeep Singh Sidhu, Rangrez Sidhu
Copyright: Lyrics © Phonographic Digital Limited (PDL)

Tags:
No tags yet