Back to Top

8 Cylinder Video (MV)




Performed By: Sidhu Moose Wala
Length: 3:09
Written by: Shubhdeep Singh Sidhu
[Correct Info]



Sidhu Moose Wala - 8 Cylinder Lyrics
Official




Engine 8 cylinder ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ (Sidhu Moose Wala!)

68 model Shelby ਨੀ
ਤੇਰੇ ਲਯੀ ਬਿੱਲੋ ਅੱਜ ਚਮਕਾਤੀ
Hydraulic ਪਾਤੇ ਨੀ
Infinity ਦੀ base ਰਖਾਤੀ
ਹੋ ਕਾਲਾ ਰੰਗ ਹੈ ਸੱਪ ਵਰਗਾ (ਹਾਏ ਹਾਏ)
ਕਾਲਾ ਰੰਗ ਹੈ ਸੱਪ ਵਰਗਾ
ਹੋ ਤੈਨੂੰ ਦੇਖ ਮਾਰੇ ਲਿਸ਼ਕਰੇ (Brruaah)
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ

Game Changerz in the house baby!

ਲੈ ਝਾਂਜਰਾ ਘੁੱਮਦੇ ਨੇ ਜਿਹੜੇ ਅੱਗੇ ਪਿਛੇ ਤੇਰੇ
ਨਾ ਜੋੜੁ ਲੈ ਚੋਬਰ ਨਾਲ ਮੁੜਕੇ ਲਗਨਾ ਨਹੀ ਕੋਯੀ ਨੇੜੇ
ਬੱਚਾ ਦੱਬ ਵਿਚ ਲੋਹੇ ਦਾ ਹਾਏ ਹਾਏ
ਬੱਚਾ ਦੱਬ ਵਿਚ ਲੋਹੇ ਦਾ ਹਾਏ ਨੀ ਮੈਂ ਦਿੰਨੇ ਦਿਖਾ ਦੌ ਤਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ (Brruaah)
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
ਹਥ ਸਿਰ ਤੇ ਬਾਬੇ ਦਾ ਹਾਏ ਸਾਨੂ follow ਕਰੇ ਜ਼ਮਾਨਾ
ਜੱਟ ਦੀ ਸੋਚ ਤੂ ਪੈਠ ਕੁੜੇ ਤੇ ਅਸੂਲ Tony Montana
ਜਦੋਂ ਨਿਕਲਾ street ਆਂ ਤੇ ਹਾਏ ਹਾਏ
ਜਦੋਂ ਨਿਕਲਾ street ਆਂ ਤੇ
ਓਦੋਂ ਵਜਦੇ ਨੇ ਲਲਕਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
ਜ਼ੋਰ ਲਾ ਲੇਯਾ ਦੁਨੀਆਂ ਨੇ
ਜੱਟ ਰੋਕੇਯਾ ਕਦੇ ਨਾ ਰੁਕ੍ਦਾ
ਮੂਸਾ ਪਿੰਡ support ਕਰੇ
ਤੇ ਮੇਰੀ ਪਿੱਠ ਤੇ Brampton ਪੁਗਦਾ
ਬਾਕੀ ਪੁਛ ਲਯੀ ਲੋਕਾਂ ਤੋ ਹਾਏ ਹਾਏ
ਬਾਕੀ ਪੁਛ ਲਯੀ ਲੋਕਾਂ ਤੋ
ਤੂ Sidhu Moose Waale ਬਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Engine 8 cylinder ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ (Sidhu Moose Wala!)

68 model Shelby ਨੀ
ਤੇਰੇ ਲਯੀ ਬਿੱਲੋ ਅੱਜ ਚਮਕਾਤੀ
Hydraulic ਪਾਤੇ ਨੀ
Infinity ਦੀ base ਰਖਾਤੀ
ਹੋ ਕਾਲਾ ਰੰਗ ਹੈ ਸੱਪ ਵਰਗਾ (ਹਾਏ ਹਾਏ)
ਕਾਲਾ ਰੰਗ ਹੈ ਸੱਪ ਵਰਗਾ
ਹੋ ਤੈਨੂੰ ਦੇਖ ਮਾਰੇ ਲਿਸ਼ਕਰੇ (Brruaah)
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ

Game Changerz in the house baby!

ਲੈ ਝਾਂਜਰਾ ਘੁੱਮਦੇ ਨੇ ਜਿਹੜੇ ਅੱਗੇ ਪਿਛੇ ਤੇਰੇ
ਨਾ ਜੋੜੁ ਲੈ ਚੋਬਰ ਨਾਲ ਮੁੜਕੇ ਲਗਨਾ ਨਹੀ ਕੋਯੀ ਨੇੜੇ
ਬੱਚਾ ਦੱਬ ਵਿਚ ਲੋਹੇ ਦਾ ਹਾਏ ਹਾਏ
ਬੱਚਾ ਦੱਬ ਵਿਚ ਲੋਹੇ ਦਾ ਹਾਏ ਨੀ ਮੈਂ ਦਿੰਨੇ ਦਿਖਾ ਦੌ ਤਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ (Brruaah)
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
ਹਥ ਸਿਰ ਤੇ ਬਾਬੇ ਦਾ ਹਾਏ ਸਾਨੂ follow ਕਰੇ ਜ਼ਮਾਨਾ
ਜੱਟ ਦੀ ਸੋਚ ਤੂ ਪੈਠ ਕੁੜੇ ਤੇ ਅਸੂਲ Tony Montana
ਜਦੋਂ ਨਿਕਲਾ street ਆਂ ਤੇ ਹਾਏ ਹਾਏ
ਜਦੋਂ ਨਿਕਲਾ street ਆਂ ਤੇ
ਓਦੋਂ ਵਜਦੇ ਨੇ ਲਲਕਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
ਜ਼ੋਰ ਲਾ ਲੇਯਾ ਦੁਨੀਆਂ ਨੇ
ਜੱਟ ਰੋਕੇਯਾ ਕਦੇ ਨਾ ਰੁਕ੍ਦਾ
ਮੂਸਾ ਪਿੰਡ support ਕਰੇ
ਤੇ ਮੇਰੀ ਪਿੱਠ ਤੇ Brampton ਪੁਗਦਾ
ਬਾਕੀ ਪੁਛ ਲਯੀ ਲੋਕਾਂ ਤੋ ਹਾਏ ਹਾਏ
ਬਾਕੀ ਪੁਛ ਲਯੀ ਲੋਕਾਂ ਤੋ
ਤੂ Sidhu Moose Waale ਬਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
[ Correct these Lyrics ]
Writer: Shubhdeep Singh Sidhu
Copyright: Lyrics © Phonographic Digital Limited (PDL)


Tags:
No tags yet