[ Featuring ]
ਕਿਹੰਦੀ ਸੀ ਪ੍ਯਾਰ ਤੈਨੂ ਕਰਾਂਗੀ
ਕਿਹੰਦੀ ਸੀ ਨਾਲ ਤੇਰੇ ਖੜਾਂਗੀ
ਕਿਹੰਦੀ ਸੀ ਯਾਰ ਤੇਰੀ ਬਣਾਂਗੀ
ਹਾਂ ਕਿਹੰਦੀ ਸੀ ਕਿਹੰਦੀ ਹੀ ਰਿਹ ਗਯੀ
ਕਿਹੰਦੀ ਸੀ ਪ੍ਯਾਰ ਤੈਨੂ ਕਰਾਂਗੀ
ਕਿਹੰਦੀ ਸੀ ਯਾਰ ਤੇਰੀ ਬਣਾਂਗੀ
ਕਿਹੰਦੀ ਸੀ ਨਾਲ ਤੇਰੇ ਖੜਾਂਗੀ
ਹਾਂ ਕਿਹੰਦੀ ਸੀ ਕਿਹੰਦੀ ਹੀ ਰਿਹ ਗਯੀ
ਯੈ ਤੇਰੇ ਲਯੀ ਅਖਰਾਂ ਦਾ ਮਾਲ ਨਹੀ ਏ
ਪੂਰਾ ਕਰਦੀ ਨਹੀ ਫਿਰ ਕ੍ਯੂਂ ਤੂ ਬੋਲਦੀ ਏ
ਦੱਸ ਤੇਰੀ ਜ਼ਿੰਦਗੀ ਚ ਕੋਯੀ ਹੋਰ ਏ
ਜੂਠਿਯਾ ਫਰੇਬਿਯਨ ਤੋਂ ਕਿੰਨਾ ਖੇਡ ਖੇਡ ਦੀ ਏ
ਇਕ ਇਕ ਗੱਲ ਦੱਸ ਦੱਸੀ ਮੈਂ ਜੋ ਤੂ ਬੋਲਦੀ ਸੀ ਕਰਦਾ ਸੀ ਮੈਂ
ਤੂ ਮੇਰੇ ਦਿਲ ਚੋ ਉਤਰ ਗਯੀ ਏ ਹੁੰਨ ਮੇਰੇ ਮੁਹ ਨਾ ਲਗੇ
ਕਿਹੰਦੀ ਸੀ ਪ੍ਯਾਰ ਤੈਨੂ ਕਰਾਂਗੀ
ਕਿਹੰਦੀ ਸੀ ਨਾਲ ਤੇਰੇ ਖੜਾਂਗੀ
ਕਿਹੰਦੀ ਸੀ ਯਾਰ ਤੇਰੀ ਬਣਾਂਗੀ
ਹਾਂ ਕਿਹੰਦੀ ਸੀ ਕਿਹੰਦੀ ਹੀ ਰਿਹ ਗਯੀ
ਕਿਹੰਦੀ ਸੀ ਪ੍ਯਾਰ ਤੈਨੂ ਕਰਾਂਗੀ
ਕਿਹੰਦੀ ਸੀ ਯਾਰ ਤੇਰੀ ਬਣਾਂਗੀ
ਕਿਹੰਦੀ ਸੀ ਨਾਲ ਤੇਰੇ ਖੜਾਂਗੀ
ਹਾਂ ਕਿਹੰਦੀ ਸੀ ਕਿਹੰਦੀ ਹੀ ਰਿਹ ਗਯੀ
ਹੁੰਨ ਮੈਂ ਪਿਹਲੇ ਜਿਹਾ ਨਹੀ ਆ
ਹੁੰਨ ਮੈਂ ਤੇਰੇ ਤੇ ਫਿਦਾ ਨਹੀ ਆ
ਹੁੰਨ ਮੈਂ ਯਾਦ ਨੀ ਕਰਦਾ ਆ
ਆਯੇਜ ਬਾਧਾ ਹੁਣ ਮੈਂ
ਤੈਨੂ ਮੋਹਬੱਤ ਨੀ ਔਂਦੀ ਸੀ ਪਾਗਲ ਮੈਂ ਹੀ ਸਿਖਾ ਦੇਂਦਾ
ਜੋ ਹੋਯ ਹੁੰਨ ਠੀਕ ਹੀ ਹੋਯ ਆਏ ਕਾਬਿਲ ਨੀ ਤੂ ਮੇਰੇ
ਜ਼ਿੰਦਗੀ ਨੇ ਕਰੀ ਆਜ ਬਾਤ
ਜ਼ਿੰਦਗੀ ਨੇ ਕਰੀ ਲਾਸ੍ਟ ਬਾਤ
ਕੁਛ ਮਹੀਨੋ ਸੇ ਘਰ ਸੇ ਕਸੀਨੋ ਪੇ
ਬਰਸੇ ਪਸੀਨੋ ਸੇ ਪੈਸੇ ਵੋ ਅਲਗ ਬਾਤ
ਲਾਖ ਬਾਰ ਸੁਣੀ ਤੇਰੀ ਫਰਿਯਾਦ
ਲਾਖ ਬਾਰ ਮਿਲੀ ਮੇਰੀ ਫਰਿਯਾਦ
ਲਾਖ ਬਾਰ ਦੇਖੀ ਤੇਰੀ ਦੁਨਿਯਾ
ਪਰ ਕੁਛ ਨਹੀ ਬਚਾ ਬਸ ਮੇਰੀ ਡੂਰਿਯਨ
ਦੂਰੀ ਸਿਹਣੇ ਸੇ ਬਾਧਤੀ ਹੈ
ਔਰ ਤੂ ਯੇ ਕਿਹਨੇ ਸੇ ਡਰਤੀ ਹੈ
ਯੇ ਮੇਰਾ ਕਿਹਨਾ ਸਰਦਰਦੀ ਥੀ
ਰਾਬ ਸੇ ਯੇ ਕਹੇ ਮੇਰੇ ਆਸ਼ਕੋ ਮੀਨ ਗਰਮੀ
ਮੇਰੇ ਲਫ਼ਜ਼ੋਂ ਮੇ ਸਰਦੀ ਸੀ ਕਂਪਨ
ਮੈਂ ਅਸ਼ਿਕ ਤੇਰੇ ਚਰਨੋ ਮੀਨ ਸੋਨੇ ਸਾ ਚੰਦਨ ਮੁਲਜ਼ੀਮ
ਮੇਰੇ ਲਫ਼ਜ਼ੋਂ ਮੀਨ ਸਜਡੋ ਕੇ ਵਰਨਾਂ ਕਿ ਸਾਜਿਸ਼ ਹੈ
ਚਾਹਤ ਕਿ ਤੇਰੇ ਸੇ ਹੋ ਹੋ ਮੁਖਾਬਿਤ
ਕਿਹੰਦੀ ਸੀ ਪ੍ਯਾਰ ਤੈਨੂ ਕਰਾਂਗੀ
ਕਿਹੰਦੀ ਸੀ ਨਾਲ ਤੇਰੇ ਖੜਾਂਗੀ
ਕਿਹੰਦੀ ਸੀ ਯਾਰ ਤੇਰੀ ਬਣਾਂਗੀ
ਹਾਂ ਕਿਹੰਦੀ ਸੀ ਕਿਹੰਦੀ ਹੀ ਰਿਹ ਗਯੀ
ਕਿਹੰਦੀ ਸੀ ਪ੍ਯਾਰ ਤੈਨੂ ਕਰਾਂਗੀ
ਕਿਹੰਦੀ ਸੀ ਯਾਰ ਤੇਰੀ ਬਣਾਂਗੀ
ਕਿਹੰਦੀ ਸੀ ਨਾਲ ਤੇਰੇ ਖੜਾਂਗੀ
ਹਾਂ ਕਿਹੰਦੀ ਸੀ ਕਿਹੰਦੀ ਹੀ ਰਿਹ ਗਯੀ