ਜਦੋਂ ਹੁੰਦਾ ਏ ਅਸਰ ਲਾਲਪਰੀ ਦਾ
ਫੋਨ ਕੱਲੇ ਕੱਲੇ ਯਾਰ ਨੂ ਹੈ ਕਰੀਦਾ
ਹੁੰਦਾ ਏ ਅਸਰ ਲਾਲਪਰੀ ਦਾ
ਫੋਨ ਕੱਲੇ ਕੱਲੇ ਯਾਰ ਨੂ ਹੈ ਕਰੀਦਾ
ਵਿਚ ਵੇਖ ਕੇ ਨਂਬਰ ਤੇਰਾ ਜਾਣੇ ਨੀ
ਜਾਂਦਾ ਰੁਕੇਯਾ ਨੀ ਡਾਇਲ ਜੇਯਾ ਘੁਮਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ
Desi Crew , Desi Crew
ਸਾਰੇ hostel ਪੇਂਦੇ ਲਾਲਕਾਰੇ ਨੀ
ਗੱਲ ਤੁਰਦੀ ਜਦੋ ਏ ਤੇਰੇ ਬਾਰੇ ਨੀ
ਸਾਰੇ hostel ਪੇਂਦੇ ਲਾਲਕਾਰੇ ਨੀ
ਗੱਲ ਤੁਰਦੀ ਜਦੋ ਏ ਤੇਰੇ ਬਾਰੇ ਨੀ
ਜਦੋ ਚੇਤੇ ਔਂਦਾ ਪਿਹਲਾਂ ਵੀ ਸੀ ਇਕ ਨੀ
ਜਾਮ ਬਿਨਾ ਪਾਣੀ ਅੰਦਰ ਲੰਗਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ
ਏ ਸਕੌਚ ਨਾਲ ਕਾਇਮ ਪੂਰਾ ਰਾਬਤਾ
ਹੁਈ ਜਦੋਂ ਦੀ ਮਾਸ਼ੂਕ ਨੀ ਤੂ ਸਾਬਕਾ
ਏ ਸਕੌਚ ਨਾਲ ਕਾਇਮ ਪੂਰਾ ਰਾਬਤਾ
ਹੁਈ ਜਦੋਂ ਦੀ ਮਾਸ਼ੂਕ ਨੀ ਤੂ ਸਾਬਕਾ
ਵੇਖੀ ਫੇਰ ਕਿੱਤੇ ਪਾਲ ਨੀ ਨਾ ਵੇਹਮ ਨੀ
ਏ ਤਾਂ ਵਿਚ ਵਿਚ ਪ੍ਯਾਰ ਜਾ ਜਤਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ
ਸ਼ੋਹ ਟੁਟਦੀ ਏ ਮੋਟਰ ਤੇ ਰੋਜ ਨੀ
ਲੱਗੀ ਸੱਚ ਜਾਣੀ ਮਿਤਰਾਂ ਨੂ ਮੌਜ ਨੀ
ਸ਼ੋਹ ਟੁਟਦੀ ਏ ਮੋਟਰ ਤੇ ਰੋਜ ਨੀ
ਲੱਗੀ ਸੱਚ ਜਾਣੀ ਮਿਤਰਾਂ ਨੂ ਮੌਜ ਨੀ
ਰਿਹੰਦਾ ਐਵੇਂ ਸੀ ਦਵਾ ਚਾ ਨਵਦੀਪ ਨੀ
ਹੁਣ ਸ਼ਰਆਮ ਮਿਹਫੀਲਾਂ ਚ ਜਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ
ਮਾਨ ਨਾ ਕਰੀ ਮੈਂ ਚੇਤੇ ਕਰਦਾ
ਏ ਤਾ ਪੇਗ ਲਾਕੇ ਫੋਨ ਜਾ ਮਿਲਾਯਾ ਜਾਂਦਾ ਏ