Back to Top

Lamberghini Cover Song Video (MV)




Performed By: Preeti Parbhot
Featuring: Deepak Kamboj
Length: 3:38
Written by: THE DOORBEEN, GOURAV AZAD
[Correct Info]



Preeti Parbhot - Lamberghini Cover Song Lyrics
Official




[ Featuring Deepak Kamboj ]

ਕਿੱਥੇ ਕੱਲੇ-ਕੱਲੇ
Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?

ਇਸ਼ਕੇ ਦਾ ਐਸਾ ਪਾਇਆ ਜਾਲ ਸੋਹਣੀਏ
ਦਿਲ ਮੇਰਾ ਕੱਢ ਕੇ ਲੈ ਗਈ ਨਾਲ ਸੋਹਣੀਏ
ਤੇਰੇ ਪਿੱਛੇ ਲੱਗੇ ਹੋਇਆ ਸਾਲ ਸੋਹਣੀਏ
ਮਾਨ ਜਾ ਮਾਨ ਜਾ , ਯੂ ਨਾ ਸ੍ਤਾ
ਕਰੇ ਗੈਰਾਂ ਨਾਲ ਜਦ ਗੱਲਾਂ
ਦੁੱਖਦਾ ਐ ਦਿਲ ਮੇਰਾ ਝੱਲਾ
ਕਿੰਨਾ ਤੜਪਾਵੇ ਸੋਹਣੀਏ (ਹੋ, ਕਿੰਨਾ ਤੜਪਾਵੇ ਤੂੰ)
ਫ਼ੇਰ ਮਿੱਠੀ-ਮਿੱਠੀ ਗੱਲਾਂ ਕਰੀ ਜਾਵੇ (ਜਾਵੇ)
ਕਹਿੰਦੀ, "ਗੱਡੀ ਵਿੱਚ ਗੇੜੀਆਂ ਲਵਾ ਦੇ" (ਲਵਾ ਦੇ)
ਹੁਣ ਦੂਰੋਂ ਤੱਕੀ ਜਾ ਤੂੰ ਸੋਹਣੀਏ (ਹੋ, ਤੱਕੀ ਜਾ ਤੂੰ ਸੋਹਣੀਏ)

Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?

ਮੈਂ ਹੁਣ ਤੇਰੇ ਨਾਲ ਨਾਲ ਤੂ ਬੰਨ ਮੇਰੇ ਨਾਲ
ਚਲ ਲੇਕੇ ਜਾਵਾਂ ਤੈਨੂ In my Lamborghini car
ਤਕਦਾ ਹੂ ਤੇਰੀ ਰਾਹ
Gang ਬੋਲੇ ਮੁਝੇ ਆਸ਼ਿਕ਼
But I know ਕੇ ਤੂ ਭੀ ਚਾਹਤੀ ਮੁਝੇ ਕਹਿ ਕਹਿ
I know you why wear that black dress
Cause I like I know you why wear my bracelet
Cause you like If you really like
So let's make it super bright
So let me try first from my side
So,ਰਹਿਤੇ ਕਹਾ ਹੋ ਥੋਡਾ ਡੇਦੋ ਘਰ ਕਾ ਪਤਾ
ਘਰ ਕਾ ਪਤਾ ਨਹੀ ਤੋ ਦਿਲ ਕਾ ਪਤਾ ਹੀ ਸਹੀ
ਕਰੋ ਰਹਮ ਥੋਡਾ ਹੋ ਤੁਮ ਕਹਾ ਬਾਡੀ ਮੁਸ਼ਕੀਲੋ ਮੇ ਯੇ
ਦਿਲ ਖੋ ਗਯਾ ਹਾਏ ਕਹਿ ਹਾਥ ਮੇ ਹਾਏ ਜਾਮ
ਦਿਲ ਮੇ ਹਾਏ ਪ੍ਯਾਰ ਕਰੂੰਗਾ ਬਯਾਨ ਬਸ
ਮੁਲਾਕਾਤ ਕਿ ਬਾਤ ਹਾਏ
ਦਿਲ ਰਾਤ ਤੁਝੇ ਚਾਹੁਉ ਬਸ ਪਾਣੇ ਕਿ ਤਮੰਨਾ ਓਰ
ਛੋਟੀ ਸੀ ਖੁਦਾ ਸੇ ਫਰਿਯਾਦ ਹਾਏ

ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ
ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ
ਬਚ-ਬਚਾਕੇ ਰਹਿਨੇ ਆਂ ਇਹਨਾਂ ਤਿੱਖੇ-ਤਿੱਖੇ ਨੈਣਾ ਤੋਂ
ਬਚ-ਬਚਾਕੇ ਰਹਿਨੇ ਆਂ ਇਹਨਾਂ ਤਿੱਖੇ-ਤਿੱਖਿਆ ਨੈਣਾ ਤੋਂ

Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕਿੱਥੇ ਕੱਲੇ-ਕੱਲੇ
Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?

ਇਸ਼ਕੇ ਦਾ ਐਸਾ ਪਾਇਆ ਜਾਲ ਸੋਹਣੀਏ
ਦਿਲ ਮੇਰਾ ਕੱਢ ਕੇ ਲੈ ਗਈ ਨਾਲ ਸੋਹਣੀਏ
ਤੇਰੇ ਪਿੱਛੇ ਲੱਗੇ ਹੋਇਆ ਸਾਲ ਸੋਹਣੀਏ
ਮਾਨ ਜਾ ਮਾਨ ਜਾ , ਯੂ ਨਾ ਸ੍ਤਾ
ਕਰੇ ਗੈਰਾਂ ਨਾਲ ਜਦ ਗੱਲਾਂ
ਦੁੱਖਦਾ ਐ ਦਿਲ ਮੇਰਾ ਝੱਲਾ
ਕਿੰਨਾ ਤੜਪਾਵੇ ਸੋਹਣੀਏ (ਹੋ, ਕਿੰਨਾ ਤੜਪਾਵੇ ਤੂੰ)
ਫ਼ੇਰ ਮਿੱਠੀ-ਮਿੱਠੀ ਗੱਲਾਂ ਕਰੀ ਜਾਵੇ (ਜਾਵੇ)
ਕਹਿੰਦੀ, "ਗੱਡੀ ਵਿੱਚ ਗੇੜੀਆਂ ਲਵਾ ਦੇ" (ਲਵਾ ਦੇ)
ਹੁਣ ਦੂਰੋਂ ਤੱਕੀ ਜਾ ਤੂੰ ਸੋਹਣੀਏ (ਹੋ, ਤੱਕੀ ਜਾ ਤੂੰ ਸੋਹਣੀਏ)

Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?

ਮੈਂ ਹੁਣ ਤੇਰੇ ਨਾਲ ਨਾਲ ਤੂ ਬੰਨ ਮੇਰੇ ਨਾਲ
ਚਲ ਲੇਕੇ ਜਾਵਾਂ ਤੈਨੂ In my Lamborghini car
ਤਕਦਾ ਹੂ ਤੇਰੀ ਰਾਹ
Gang ਬੋਲੇ ਮੁਝੇ ਆਸ਼ਿਕ਼
But I know ਕੇ ਤੂ ਭੀ ਚਾਹਤੀ ਮੁਝੇ ਕਹਿ ਕਹਿ
I know you why wear that black dress
Cause I like I know you why wear my bracelet
Cause you like If you really like
So let's make it super bright
So let me try first from my side
So,ਰਹਿਤੇ ਕਹਾ ਹੋ ਥੋਡਾ ਡੇਦੋ ਘਰ ਕਾ ਪਤਾ
ਘਰ ਕਾ ਪਤਾ ਨਹੀ ਤੋ ਦਿਲ ਕਾ ਪਤਾ ਹੀ ਸਹੀ
ਕਰੋ ਰਹਮ ਥੋਡਾ ਹੋ ਤੁਮ ਕਹਾ ਬਾਡੀ ਮੁਸ਼ਕੀਲੋ ਮੇ ਯੇ
ਦਿਲ ਖੋ ਗਯਾ ਹਾਏ ਕਹਿ ਹਾਥ ਮੇ ਹਾਏ ਜਾਮ
ਦਿਲ ਮੇ ਹਾਏ ਪ੍ਯਾਰ ਕਰੂੰਗਾ ਬਯਾਨ ਬਸ
ਮੁਲਾਕਾਤ ਕਿ ਬਾਤ ਹਾਏ
ਦਿਲ ਰਾਤ ਤੁਝੇ ਚਾਹੁਉ ਬਸ ਪਾਣੇ ਕਿ ਤਮੰਨਾ ਓਰ
ਛੋਟੀ ਸੀ ਖੁਦਾ ਸੇ ਫਰਿਯਾਦ ਹਾਏ

ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ
ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ
ਬਚ-ਬਚਾਕੇ ਰਹਿਨੇ ਆਂ ਇਹਨਾਂ ਤਿੱਖੇ-ਤਿੱਖੇ ਨੈਣਾ ਤੋਂ
ਬਚ-ਬਚਾਕੇ ਰਹਿਨੇ ਆਂ ਇਹਨਾਂ ਤਿੱਖੇ-ਤਿੱਖਿਆ ਨੈਣਾ ਤੋਂ

Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?
Model Town 'ਚ ਮਾਰੇ ਗੇੜੀ
Model Town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦੋ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਕਿੱਥੇ ਕੱਲੇ-ਕੱਲੇ?
[ Correct these Lyrics ]
Writer: THE DOORBEEN, GOURAV AZAD
Copyright: Lyrics © Royalty Network


Tags:
No tags yet