Back to Top

Koka Video (MV)




Performed By: Preet Maan
Featuring: Gurlez Akhtar, Mahi Sharma, Desi Crew
Length: 3:22
Written by: Kaptaan




Preet Maan - Koka Lyrics
Official





Desi crew desi crew

ਵੇ ਲੰਘਦੇ comment ਜੇ ਕੀ ਮਾਰ ਮਾਰ ਕੇ
ਨਸ਼ੇਲਿਆ ਅੰਖਾਂ ਦੇ ਨਾਲ ਤਾੜ ਤਾੜ ਕੇ
ਸੋਚਿਆ ਮੈਂ ਸਾਰਾ ਤੋੜ ਜੋੜ ਕਰਕੇ
ਅਸਲਾ ਰਖੂੰਗੀ ਹੁਣ ਲੋੜ ਕਰਕੇ
ਜੇ ਭੂੰਡ ਕਰੂ ਮੇਰੇ ਤੇ ਕੋਈ ਆਸ਼ਿਕੀ
ਕਰਨੀ ਮੈਂ ਦੇਰ ਨਹੀਂ
ਜੱਟੀ ਮੰਗਦੀ
ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ
ਉਹ ਜੱਟੀ ਮੰਗਦੀ ਰਫ਼ਲੇ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ

ਇਹ ਕੇਡੀ ਗੱਲ ਵਿੱਚੋ ਗੱਲ ਜੱਟੀਏ
ਕੱਢਿਆ ਪਿਆ ਐ ਤੇਰਾ ਹੱਲ ਜੱਟੀਏ
ਬੋਤਲਾਂ ਤੇ ਸਿਖਲੇ ਨਿਸ਼ਾਨੇ ਮਾਰਨੇ
ਫੇਰ ਸਿੱਖ ਜੇਗੀ ਥੱਲੇ ਬਾਜ਼ ਤਾਰਨੇ
ਉਹ ਬਾਕੀ ਆਪੇ ਬੰਬ ਜਟ ਸਾਂਭਲੂ
ਬੁੱਲਾਂ ਤੇ ਕੇੜ੍ਹਾ ਬੰਬ ਜੱਟੀਏ
ਬਾਰੀ ਗੱਡੀ ਦੀ
ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ
ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ

ਉਹ high heel high ਨਖਰੇ ਦਾ rate ਵੇ
ਪਤਲੀ ਪਤੰਗ weight light weight ਵੇ
ਤੇਰਾ ਮੇਰਾ deadly ਐ combo ਸੋਹਣਿਆਂ
Jealousy ਜਤਾਉਂਦੀ ਐ ਕਈ ਦੇਖ ਦੇਖ ਕੇ
ਕਪਤਾਨ ਕਪਤਾਨ ਮਰਾ ਤੇਰੇ ਤੇ
ਵੇ ਬਾਕੀਆਂ ਦੀ care ਨਹੀਂ
ਜੱਟੀ ਮੰਗਦੀ
ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ
ਉਹ ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ

ਉਹ ਕਰਦਾ ਜੋ ਬੰਦਾ ਤਾੜ ਤਾੜ ਨਖਰੋ
ਨਾਗ ਰੰਗਾਂ ਡੱਬ ਦਾ ਸਿੰਗਾਰ ਨਖਰੋ
ਮਾਲਵਾ ਬਠਿੰਡਾ hometown ਜਟ ਦਾ
ਯਾਰ ਵੈਲੀ country ਤੋਂ ਬਾਹਰ ਨਖਰੋ
ਓਹਨਾ ਦਾ ਇਲਾਜ਼ ਪੱਕਾ ਕਰਦਾ
ਜੋ ਖੰਗੇ ਝੂਠੀ ਖ਼ੰਗ ਜੱਟੀਏ
ਬਾਰੀ ਗੱਡੀ ਦੀ
ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ
ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ

ਉਹ ਨਖਰੋ ਨੁੰ ਸੋਹਣਿਆਂ ਵੇ ਕੀਲੀ ਰੱਖਦਾ ਐ
ਮੰਨ ਪੱਕੀ ਲਾਕੇ ਸ਼ੌਕੀਨੀ ਰੱਖਦਾ ਐ
ਉਹ ਨੈਣ ਪੱਕੇ shade ਚ ਲਕੋਈ ਫਿਰਦੀ
ਤੂੰ ਵੀ ਕੁੜੇ ਨੂਰੋ ਨੂਰ ਹੋਈ ਫਿਰਦੀ
ਮੇਰੇ ਲੀਏ ਹੈ ਬਾਹਲਾ ਤੂੰ ਐ loyal ਜੱਟਾ
ਕੋਈ ਹੇਰ ਫੇਰ ਨਹੀਂ
ਜੱਟੀ ਮੰਗਦੀ
ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ

ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ

ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ

ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Desi crew desi crew

ਵੇ ਲੰਘਦੇ comment ਜੇ ਕੀ ਮਾਰ ਮਾਰ ਕੇ
ਨਸ਼ੇਲਿਆ ਅੰਖਾਂ ਦੇ ਨਾਲ ਤਾੜ ਤਾੜ ਕੇ
ਸੋਚਿਆ ਮੈਂ ਸਾਰਾ ਤੋੜ ਜੋੜ ਕਰਕੇ
ਅਸਲਾ ਰਖੂੰਗੀ ਹੁਣ ਲੋੜ ਕਰਕੇ
ਜੇ ਭੂੰਡ ਕਰੂ ਮੇਰੇ ਤੇ ਕੋਈ ਆਸ਼ਿਕੀ
ਕਰਨੀ ਮੈਂ ਦੇਰ ਨਹੀਂ
ਜੱਟੀ ਮੰਗਦੀ
ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ
ਉਹ ਜੱਟੀ ਮੰਗਦੀ ਰਫ਼ਲੇ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ

ਇਹ ਕੇਡੀ ਗੱਲ ਵਿੱਚੋ ਗੱਲ ਜੱਟੀਏ
ਕੱਢਿਆ ਪਿਆ ਐ ਤੇਰਾ ਹੱਲ ਜੱਟੀਏ
ਬੋਤਲਾਂ ਤੇ ਸਿਖਲੇ ਨਿਸ਼ਾਨੇ ਮਾਰਨੇ
ਫੇਰ ਸਿੱਖ ਜੇਗੀ ਥੱਲੇ ਬਾਜ਼ ਤਾਰਨੇ
ਉਹ ਬਾਕੀ ਆਪੇ ਬੰਬ ਜਟ ਸਾਂਭਲੂ
ਬੁੱਲਾਂ ਤੇ ਕੇੜ੍ਹਾ ਬੰਬ ਜੱਟੀਏ
ਬਾਰੀ ਗੱਡੀ ਦੀ
ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ
ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ

ਉਹ high heel high ਨਖਰੇ ਦਾ rate ਵੇ
ਪਤਲੀ ਪਤੰਗ weight light weight ਵੇ
ਤੇਰਾ ਮੇਰਾ deadly ਐ combo ਸੋਹਣਿਆਂ
Jealousy ਜਤਾਉਂਦੀ ਐ ਕਈ ਦੇਖ ਦੇਖ ਕੇ
ਕਪਤਾਨ ਕਪਤਾਨ ਮਰਾ ਤੇਰੇ ਤੇ
ਵੇ ਬਾਕੀਆਂ ਦੀ care ਨਹੀਂ
ਜੱਟੀ ਮੰਗਦੀ
ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ
ਉਹ ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ

ਉਹ ਕਰਦਾ ਜੋ ਬੰਦਾ ਤਾੜ ਤਾੜ ਨਖਰੋ
ਨਾਗ ਰੰਗਾਂ ਡੱਬ ਦਾ ਸਿੰਗਾਰ ਨਖਰੋ
ਮਾਲਵਾ ਬਠਿੰਡਾ hometown ਜਟ ਦਾ
ਯਾਰ ਵੈਲੀ country ਤੋਂ ਬਾਹਰ ਨਖਰੋ
ਓਹਨਾ ਦਾ ਇਲਾਜ਼ ਪੱਕਾ ਕਰਦਾ
ਜੋ ਖੰਗੇ ਝੂਠੀ ਖ਼ੰਗ ਜੱਟੀਏ
ਬਾਰੀ ਗੱਡੀ ਦੀ
ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ
ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ

ਉਹ ਨਖਰੋ ਨੁੰ ਸੋਹਣਿਆਂ ਵੇ ਕੀਲੀ ਰੱਖਦਾ ਐ
ਮੰਨ ਪੱਕੀ ਲਾਕੇ ਸ਼ੌਕੀਨੀ ਰੱਖਦਾ ਐ
ਉਹ ਨੈਣ ਪੱਕੇ shade ਚ ਲਕੋਈ ਫਿਰਦੀ
ਤੂੰ ਵੀ ਕੁੜੇ ਨੂਰੋ ਨੂਰ ਹੋਈ ਫਿਰਦੀ
ਮੇਰੇ ਲੀਏ ਹੈ ਬਾਹਲਾ ਤੂੰ ਐ loyal ਜੱਟਾ
ਕੋਈ ਹੇਰ ਫੇਰ ਨਹੀਂ
ਜੱਟੀ ਮੰਗਦੀ
ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ

ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ

ਜੱਟੀ ਮੰਗਦੀ ਰਫ਼ਲ ਕਾ ਬਚਾ
ਵੇ ਕੋਕਾ ਕਦੇ ਫੇਰ ਸਹੀ

ਬਾਰੀ ਗੱਡੀ ਦੀ ਖੋਲਕੇ ਚੱਕ ਲੈ
ਜਿਹੜਾ ਐ ਪਸੰਦ ਜੱਟੀਏ
[ Correct these Lyrics ]
Writer: Kaptaan
Copyright: Lyrics © Peermusic Publishing

Back to: Preet Maan

Tags:
No tags yet