Back to Top

Nishawn Bhullar - Pub Lyrics



Nishawn Bhullar - Pub Lyrics
Official




This is to journey in to sound
ਹੋਵੇ America ਚਾਹੇ ਹੋਵੇ England
Dj Saanjh
ਮਨਾਉਂਦੇ ਨੇ ਪੰਜਾਬੀ ਸਾਰੇ ਰੋਜ weekend
Nishawn Bhullar
ਹੋਵੇ America ਚਾਹੇ ਹੋਵੇ England
ਮਨਾਉਂਦੇ ਨੇ ਪੰਜਾਬੀ ਸਾਰੇ ਰੋਜ weekend
Top ਦਾ brand ਜਾ ਕੇ ਕਰਦੇ demand
Top ਦਾ brand ਜਾ ਕੇ ਕਰਦੇ demand
ਭਾਵੇਂ ਸ਼ੌਂਕ ਪਿੱਛੇ ਘਰ ਸਾਰਾ ਲੱਗ ਜੇ
ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ

ਵੇਖ ਸੋਲਣ ਸਰੀਰ ਝੁਕੇ ਗੋਰੀਆਂ ਦੀ ਧੌਣ
ਕਦੇ ਹੱਥਾਂ ਨਾ ਪਿਲਾਉਣ ਕਦੇ ਅੱਖਾਂ ਨਾ ਪਿਲਾਉਣ
ਚਮਕੀਲੇ ਦੀ ਤਰੀਫ਼ ਕਦੇ ਯਮਲਾ ਸਦੀਕ
ਚਮਕੀਲੇ ਦੀ ਤਰੀਫ਼ ਕਦੇ ਯਮਲਾ ਸਦੀਕ
ਗਾਣੇ DJ ਤੇ ਦੀਦਾਰ ਦੇ ਨੇ ਵੱਜਦੇ
ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ

ਵੇਖ ਪਤਲੇ ਜੇ ਲੱਕ ਜਦੋ ਮਾਰਦੇ ਹੁਲਾਰੇ
ਦਿਲ ਗੋਰੀਆਂ ਤੋਂ ਵਾਰੀ ਜਾਣ ਗੱਬਰੂ ਕੁਵਾਰੇ
ਬੜੇ ਲਗਦੇ sweet ਪੈਗ ਖਿੱਚੀ ਜਾਣ ਨਿਟ
ਬੜੇ ਲਗਦੇ sweet ਪੈਗ ਖਿੱਚੀ ਜਾਣ ਨਿਟ
ਖੁੱਲੇ ਦਿਲ ਦਰਿਆ ਵਾਂਗੂ ਵਗਦੇ
ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ

ਪੌਪੀ ਮਾਨ ਜਦੋ ਬਹਿੰਦੇ ਨੇ ਸ਼ਰਾਬ ਤੇ ਪੰਜਾਬੀ
ਲਦਾਨ ਵਾਲੇ ਮਾਨਾ ਟੌਹਰ ਬਣਜੇ ਨਵਾਬੀ
ਕੈਮ ਨੇ ਈਮਾਨ ਕਦੇ ਕਰਦੇ ਨਾਂ ਮਾਣ
ਕੈਮ ਨੇ ਈਮਾਨ ਕਦੇ ਕਰਦੇ ਨਾਂ ਮਾਣ
ਹੁੰਦੇ ਸ਼ੁਕਰਗੁਜਾਰ ਸੱਚੇ ਰੱਬ ਦੇ
ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
DJ Saanjh
Nishawn Bhullar
Come on now
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




This is to journey in to sound
ਹੋਵੇ America ਚਾਹੇ ਹੋਵੇ England
Dj Saanjh
ਮਨਾਉਂਦੇ ਨੇ ਪੰਜਾਬੀ ਸਾਰੇ ਰੋਜ weekend
Nishawn Bhullar
ਹੋਵੇ America ਚਾਹੇ ਹੋਵੇ England
ਮਨਾਉਂਦੇ ਨੇ ਪੰਜਾਬੀ ਸਾਰੇ ਰੋਜ weekend
Top ਦਾ brand ਜਾ ਕੇ ਕਰਦੇ demand
Top ਦਾ brand ਜਾ ਕੇ ਕਰਦੇ demand
ਭਾਵੇਂ ਸ਼ੌਂਕ ਪਿੱਛੇ ਘਰ ਸਾਰਾ ਲੱਗ ਜੇ
ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ

ਵੇਖ ਸੋਲਣ ਸਰੀਰ ਝੁਕੇ ਗੋਰੀਆਂ ਦੀ ਧੌਣ
ਕਦੇ ਹੱਥਾਂ ਨਾ ਪਿਲਾਉਣ ਕਦੇ ਅੱਖਾਂ ਨਾ ਪਿਲਾਉਣ
ਚਮਕੀਲੇ ਦੀ ਤਰੀਫ਼ ਕਦੇ ਯਮਲਾ ਸਦੀਕ
ਚਮਕੀਲੇ ਦੀ ਤਰੀਫ਼ ਕਦੇ ਯਮਲਾ ਸਦੀਕ
ਗਾਣੇ DJ ਤੇ ਦੀਦਾਰ ਦੇ ਨੇ ਵੱਜਦੇ
ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ

ਵੇਖ ਪਤਲੇ ਜੇ ਲੱਕ ਜਦੋ ਮਾਰਦੇ ਹੁਲਾਰੇ
ਦਿਲ ਗੋਰੀਆਂ ਤੋਂ ਵਾਰੀ ਜਾਣ ਗੱਬਰੂ ਕੁਵਾਰੇ
ਬੜੇ ਲਗਦੇ sweet ਪੈਗ ਖਿੱਚੀ ਜਾਣ ਨਿਟ
ਬੜੇ ਲਗਦੇ sweet ਪੈਗ ਖਿੱਚੀ ਜਾਣ ਨਿਟ
ਖੁੱਲੇ ਦਿਲ ਦਰਿਆ ਵਾਂਗੂ ਵਗਦੇ
ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ

ਪੌਪੀ ਮਾਨ ਜਦੋ ਬਹਿੰਦੇ ਨੇ ਸ਼ਰਾਬ ਤੇ ਪੰਜਾਬੀ
ਲਦਾਨ ਵਾਲੇ ਮਾਨਾ ਟੌਹਰ ਬਣਜੇ ਨਵਾਬੀ
ਕੈਮ ਨੇ ਈਮਾਨ ਕਦੇ ਕਰਦੇ ਨਾਂ ਮਾਣ
ਕੈਮ ਨੇ ਈਮਾਨ ਕਦੇ ਕਰਦੇ ਨਾਂ ਮਾਣ
ਹੁੰਦੇ ਸ਼ੁਕਰਗੁਜਾਰ ਸੱਚੇ ਰੱਬ ਦੇ
ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ
ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ
DJ Saanjh
Nishawn Bhullar
Come on now
[ Correct these Lyrics ]
Writer: DJ SANJ, POPPY MAAN, DJ Sanj
Copyright: Lyrics © Sony/ATV Music Publishing LLC




Nishawn Bhullar - Pub Video
(Show video at the top of the page)


Performed By: Nishawn Bhullar
Length: 3:32
Written by: DJ SANJ, POPPY MAAN, DJ Sanj
[Correct Info]
Tags:
No tags yet