Back to Top

Election Video (MV)




Performed By: The Landers
Featuring: Smayra
Length: 3:33
Written by: RABB SUKH RAKHEY, VIVEK UPPAL
[Correct Info]



The Landers - Election Lyrics
Official




[ Featuring Smayra ]

ਸਾਰਿਆਂ ਨੂੰ ਮੰਤਰੀ ਬਣਾਉਣਾ ਬੱਲੀਏ
University ਨੂੰ ਰੰਗ ਨਾ ਰੰਗੋਣਾ ਬੱਲੀਏ ,
ਸਾਰਿਆਂ ਨੂੰ ਮੰਤਰੀ ਬਣਾਉਣਾ ਬੱਲੀਏ
University ਨੂੰ ਰੰਗ ਨਾ ਰੰਗੋਣਾ ਬੱਲੀਏ ,
ਜਿਹੜੇ ਰੰਗ ਨਾਲ ਤੇਰਾ ਯਾਰ ਜੁੜਿਆ
ਜਿਹੜੇ ਰੰਗ ਨਾਲ ਤੇਰਾ ਯਾਰ ਜੁੜਿਆ
ਪੰਜ ਸੱਤ ਸੂਟ ਓਸ ਰੰਗ ਦੇ ਸਵਾ ਲੀ
ਪੰਜ ਸੱਤ ਸੂਟ ਓਸ ਰੰਗ ਦੇ ਸਵਾ ਲੀ

ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ
ਆਜਾ ਆਜਾ university ਚ ਤੂੰ ਵੀ ਖਿੱਚ ਲੈ ਤਿਆਰੀ
ਮੁੰਡਿਆਂ ਦਾ ਟੋਲਾ ਸਾਡੇ ਨਾਲ ਤੁਰਿਆ
ਸੱਚੀ ਕੁੜੀਆਂ ਨੂੰ ਤੋਰਨੇ ਦੀ ਤੇਰੀ ਜਿੰਮੇਵਾਰੀ
ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ
ਆਜਾ ਆਜਾ collage ਚ ਤੂੰ ਵੀ ਖਿੱਚ ਲੈ ਤਿਆਰੀ

ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ

ਓ ਵੈਰੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਐ ..
ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਬਾਕੀ ਐ ..

ਓ ਓ ਓ ਓ ਓ ਓ ਓ ਓ ਓ

ਸਾਨੂੰ ਵੀ support ਸਾਡੇ ਵੱਡੇ ਵੀਰਿਆਂ ਦੀ
ਸੱਚੀ ਰਹਿਣੀ ਕਿਸੇ ਗੱਲ ਦੀ ਵੀ ਥੋੜ ਨਾ
University ਦੇ ਵਿਚ ਖੁੱਲ ਕੇ ਧਟੂਰੀ
ਲਾਲੀ ਚੱਲੀ ਕੋਲੋਂ ਡਰਨੇ ਦੀ ਲੋੜ ਨਾ
Anti party ਵੱਲੋਂ ਮੈਨੂੰ phone ਆਇਆ ਇਕ
Anti party ਵੱਲੋਂ ਮੈਨੂੰ phone ਆਇਆ ਇਕ
ਕਹਿੰਦੀ ਕਿੱਥੇ ਲੰਡੂਆਂ ਦੇ ਵਿਚ ਫਸਗੀ ਵਿਚਾਰੀ

ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ
ਆਜਾ ਆਜਾ university ਚ ਤੂੰ ਵੀ ਖਿੱਚ ਲੈ ਤਿਆਰੀ
ਮੁੰਡਿਆਂ ਦਾ ਟੋਲਾ ਸਾਡੇ ਨਾਲ ਤੁਰਿਆ
ਸੱਚੀ ਕੁੜੀਆਂ ਨੂੰ ਤੋਰਨੇ ਦੀ ਤੇਰੀ ਜਿੰਮੇਵਾਰੀ
ਵੋਟਾਂ ਵਿਚ ਸਾਡਾ ਪੂਰਾ ਜ਼ੋਰ ਜ਼ੋਰ ਲੱਗਿਆ
ਆਜਾ ਆਜਾ collage ਚ ਤੂੰ ਵੀ ਖਿੱਚ ਲੈ ਤਿਆਰੀ

ਓ ਅਸੀ ਜੰਗਲ ਚੋਂ ਥੋੜਾ ਬਾਹਰ ਕੀ ਗਏ
ਓ ਲੋਕ ਸੋਚਦੇ ਪੁਰਾਣੇ ਖੁੰਡ ਹੋਣਗੇ ਹੁਣ ਕੀ ਲੜਨ ਗੇ
ਗਿੱਦੜਾ ਨੇ ਬਹੁਤ ਰਾਜ ਕਰਲਿਆ
ਹੁਣ ਸ਼ੇਰ ਵਾਪਸੀ ਕਰਨ ਗੇ

ਪਿਛਲੇ ਓ ਸਾਲਾ ਵਾਂਗੂੰ ਧੱਕਾ ਨਾ ਹੋਣ ਦੇਵਾ ਗੇ
ਐਤਕੀ ਓ ਹੋਣਾ ਨੀ ਹਿਸਾਬ ਬਈ
ਹੱਕ ਲੀ ਖੜਾ ਗੇ ਓ ਹੱਕ ਲਈ ਲੜਾਂ ਗੇ
ਕਹਿੰਦੇ ਨੇ ਓ president ਸਾਬ ਬਈ
ਕੱਲੇ ਕੱਲੇ ਦਾ ਓ ਸ਼ੇਰ ਜਿਡਾ ਜੇਰਾ ਐ
ਕੱਲੇ ਕੱਲੇ ਦਾ ਓ ਸ਼ੇਰ ਜਿਡਾ ਜੇਰਾ ਐ
ਭੱਜ ਜਾਵੇਂ ਜੀਹਨੂੰ ਜਾਨ ਆਪਣੀ ਪਿਆਰੀ
ਭੱਜ ਜਾਵੇਂ ਜੀਹਨੂੰ ਜਾਨ ਆਪਣੀ ਪਿਆਰੀ
ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ

ਆਜਾ ਆਜਾ university ਚ ਤੂੰ ਵੀ ਖਿੱਚ ਲੈ ਤਿਆਰੀ
ਮੁੰਡਿਆਂ ਦਾ ਟੋਲਾ ਸਾਡੇ ਨਾਲ ਤੁਰਿਦਾ
ਸੱਚੀ ਕੁੜੀਆਂ ਨੂੰ ਤੋਰਨੇ ਦੀ ਤੇਰੀ ਜਿੰਮੇਵਾਰੀ
ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ
ਆਜਾ ਆਜਾ university ਚ ਤੂੰ ਵੀ ਖਿੱਚ ਲੈ ਤਿਆਰੀ

Mr V Grooves

ਕੁੜੀਆਂ ਨੂੰ ਲੈ ਕੇ ਆ ਗਈ university ਦੇ ਵਿਚ
ਪਾਇਆ ਤੇਰਾ ਰੰਗ ਯਾਰਾਂ ਤੇਰੇ ਲਈ
ਜਿੱਤ ਦੇ ਨਿਸ਼ਾਨ ਜਦੋਂ ਚਾਰੇ ਪਾਸੇ ਝੂਲ ਗਏ
ਓ ਸ਼ਗਨਾਂ ਦਾ ਦਿਨ ਹੋਊ ਮੇਰੇ ਲਈ
ਗਾਣਾ ਲਿਖ ਸੁੱਖ ਨੇ support ਹੈ ਦਿਖਾਤੀ
ਲਿਖ ਕੇ ਖਰੌਡ ਨੇ support ਹੈ ਦਿਖਾਤੀ
ਤੁਸੀ ਵੀ ਦਿਖਾਦੋ ਹੁਣ ਮਾਰ ਕੇ ਜੇ ਤਾੜੀ

ਤੁਸੀ ਵੀ ਦਿਖਾਦੋ ਹੁਣ ਮਾਰ ਕੇ ਜੇ ਤਾੜੀ

ਵੋਟਾਂ ਵਿਚ ਥੋਡਾ ਪੂਰਾ ਜ਼ੋਰ ਲੱਗਿਆ
ਆਗੀ ਆਗੀ university ਮੈਂ ਖਿੱਚ ਕੇ ਤਿਆਰੀ
ਮੁੰਡਿਆਂ ਦਾ ਟੋਲਾ ਥੋਡੇ ਨਾਲ ਤੁਰਦਾ
ਹੁਣ ਕੁੜੀਆਂ ਨੂੰ ਤੋਰਨੇ ਦੀ ਮੇਰੀ ਜਿੰਮੇਵਾਰੀ
ਵੋਟਾਂ ਵਿਚ ਥੋਡਾ ਪੂਰਾ ਜ਼ੋਰ ਲੱਗਿਆ
ਆਗੀ ਆਗੀ university ਮੈਂ ਖਿੱਚ ਕੇ ਤਿਆਰੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਸਾਰਿਆਂ ਨੂੰ ਮੰਤਰੀ ਬਣਾਉਣਾ ਬੱਲੀਏ
University ਨੂੰ ਰੰਗ ਨਾ ਰੰਗੋਣਾ ਬੱਲੀਏ ,
ਸਾਰਿਆਂ ਨੂੰ ਮੰਤਰੀ ਬਣਾਉਣਾ ਬੱਲੀਏ
University ਨੂੰ ਰੰਗ ਨਾ ਰੰਗੋਣਾ ਬੱਲੀਏ ,
ਜਿਹੜੇ ਰੰਗ ਨਾਲ ਤੇਰਾ ਯਾਰ ਜੁੜਿਆ
ਜਿਹੜੇ ਰੰਗ ਨਾਲ ਤੇਰਾ ਯਾਰ ਜੁੜਿਆ
ਪੰਜ ਸੱਤ ਸੂਟ ਓਸ ਰੰਗ ਦੇ ਸਵਾ ਲੀ
ਪੰਜ ਸੱਤ ਸੂਟ ਓਸ ਰੰਗ ਦੇ ਸਵਾ ਲੀ

ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ
ਆਜਾ ਆਜਾ university ਚ ਤੂੰ ਵੀ ਖਿੱਚ ਲੈ ਤਿਆਰੀ
ਮੁੰਡਿਆਂ ਦਾ ਟੋਲਾ ਸਾਡੇ ਨਾਲ ਤੁਰਿਆ
ਸੱਚੀ ਕੁੜੀਆਂ ਨੂੰ ਤੋਰਨੇ ਦੀ ਤੇਰੀ ਜਿੰਮੇਵਾਰੀ
ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ
ਆਜਾ ਆਜਾ collage ਚ ਤੂੰ ਵੀ ਖਿੱਚ ਲੈ ਤਿਆਰੀ

ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ

ਓ ਵੈਰੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਐ ..
ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਬਾਕੀ ਐ ..

ਓ ਓ ਓ ਓ ਓ ਓ ਓ ਓ ਓ

ਸਾਨੂੰ ਵੀ support ਸਾਡੇ ਵੱਡੇ ਵੀਰਿਆਂ ਦੀ
ਸੱਚੀ ਰਹਿਣੀ ਕਿਸੇ ਗੱਲ ਦੀ ਵੀ ਥੋੜ ਨਾ
University ਦੇ ਵਿਚ ਖੁੱਲ ਕੇ ਧਟੂਰੀ
ਲਾਲੀ ਚੱਲੀ ਕੋਲੋਂ ਡਰਨੇ ਦੀ ਲੋੜ ਨਾ
Anti party ਵੱਲੋਂ ਮੈਨੂੰ phone ਆਇਆ ਇਕ
Anti party ਵੱਲੋਂ ਮੈਨੂੰ phone ਆਇਆ ਇਕ
ਕਹਿੰਦੀ ਕਿੱਥੇ ਲੰਡੂਆਂ ਦੇ ਵਿਚ ਫਸਗੀ ਵਿਚਾਰੀ

ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ
ਆਜਾ ਆਜਾ university ਚ ਤੂੰ ਵੀ ਖਿੱਚ ਲੈ ਤਿਆਰੀ
ਮੁੰਡਿਆਂ ਦਾ ਟੋਲਾ ਸਾਡੇ ਨਾਲ ਤੁਰਿਆ
ਸੱਚੀ ਕੁੜੀਆਂ ਨੂੰ ਤੋਰਨੇ ਦੀ ਤੇਰੀ ਜਿੰਮੇਵਾਰੀ
ਵੋਟਾਂ ਵਿਚ ਸਾਡਾ ਪੂਰਾ ਜ਼ੋਰ ਜ਼ੋਰ ਲੱਗਿਆ
ਆਜਾ ਆਜਾ collage ਚ ਤੂੰ ਵੀ ਖਿੱਚ ਲੈ ਤਿਆਰੀ

ਓ ਅਸੀ ਜੰਗਲ ਚੋਂ ਥੋੜਾ ਬਾਹਰ ਕੀ ਗਏ
ਓ ਲੋਕ ਸੋਚਦੇ ਪੁਰਾਣੇ ਖੁੰਡ ਹੋਣਗੇ ਹੁਣ ਕੀ ਲੜਨ ਗੇ
ਗਿੱਦੜਾ ਨੇ ਬਹੁਤ ਰਾਜ ਕਰਲਿਆ
ਹੁਣ ਸ਼ੇਰ ਵਾਪਸੀ ਕਰਨ ਗੇ

ਪਿਛਲੇ ਓ ਸਾਲਾ ਵਾਂਗੂੰ ਧੱਕਾ ਨਾ ਹੋਣ ਦੇਵਾ ਗੇ
ਐਤਕੀ ਓ ਹੋਣਾ ਨੀ ਹਿਸਾਬ ਬਈ
ਹੱਕ ਲੀ ਖੜਾ ਗੇ ਓ ਹੱਕ ਲਈ ਲੜਾਂ ਗੇ
ਕਹਿੰਦੇ ਨੇ ਓ president ਸਾਬ ਬਈ
ਕੱਲੇ ਕੱਲੇ ਦਾ ਓ ਸ਼ੇਰ ਜਿਡਾ ਜੇਰਾ ਐ
ਕੱਲੇ ਕੱਲੇ ਦਾ ਓ ਸ਼ੇਰ ਜਿਡਾ ਜੇਰਾ ਐ
ਭੱਜ ਜਾਵੇਂ ਜੀਹਨੂੰ ਜਾਨ ਆਪਣੀ ਪਿਆਰੀ
ਭੱਜ ਜਾਵੇਂ ਜੀਹਨੂੰ ਜਾਨ ਆਪਣੀ ਪਿਆਰੀ
ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ

ਆਜਾ ਆਜਾ university ਚ ਤੂੰ ਵੀ ਖਿੱਚ ਲੈ ਤਿਆਰੀ
ਮੁੰਡਿਆਂ ਦਾ ਟੋਲਾ ਸਾਡੇ ਨਾਲ ਤੁਰਿਦਾ
ਸੱਚੀ ਕੁੜੀਆਂ ਨੂੰ ਤੋਰਨੇ ਦੀ ਤੇਰੀ ਜਿੰਮੇਵਾਰੀ
ਵੋਟਾਂ ਵਿਚ ਸਾਡਾ ਪੂਰਾ ਜ਼ੋਰ ਲੱਗਿਆ
ਆਜਾ ਆਜਾ university ਚ ਤੂੰ ਵੀ ਖਿੱਚ ਲੈ ਤਿਆਰੀ

Mr V Grooves

ਕੁੜੀਆਂ ਨੂੰ ਲੈ ਕੇ ਆ ਗਈ university ਦੇ ਵਿਚ
ਪਾਇਆ ਤੇਰਾ ਰੰਗ ਯਾਰਾਂ ਤੇਰੇ ਲਈ
ਜਿੱਤ ਦੇ ਨਿਸ਼ਾਨ ਜਦੋਂ ਚਾਰੇ ਪਾਸੇ ਝੂਲ ਗਏ
ਓ ਸ਼ਗਨਾਂ ਦਾ ਦਿਨ ਹੋਊ ਮੇਰੇ ਲਈ
ਗਾਣਾ ਲਿਖ ਸੁੱਖ ਨੇ support ਹੈ ਦਿਖਾਤੀ
ਲਿਖ ਕੇ ਖਰੌਡ ਨੇ support ਹੈ ਦਿਖਾਤੀ
ਤੁਸੀ ਵੀ ਦਿਖਾਦੋ ਹੁਣ ਮਾਰ ਕੇ ਜੇ ਤਾੜੀ

ਤੁਸੀ ਵੀ ਦਿਖਾਦੋ ਹੁਣ ਮਾਰ ਕੇ ਜੇ ਤਾੜੀ

ਵੋਟਾਂ ਵਿਚ ਥੋਡਾ ਪੂਰਾ ਜ਼ੋਰ ਲੱਗਿਆ
ਆਗੀ ਆਗੀ university ਮੈਂ ਖਿੱਚ ਕੇ ਤਿਆਰੀ
ਮੁੰਡਿਆਂ ਦਾ ਟੋਲਾ ਥੋਡੇ ਨਾਲ ਤੁਰਦਾ
ਹੁਣ ਕੁੜੀਆਂ ਨੂੰ ਤੋਰਨੇ ਦੀ ਮੇਰੀ ਜਿੰਮੇਵਾਰੀ
ਵੋਟਾਂ ਵਿਚ ਥੋਡਾ ਪੂਰਾ ਜ਼ੋਰ ਲੱਗਿਆ
ਆਗੀ ਆਗੀ university ਮੈਂ ਖਿੱਚ ਕੇ ਤਿਆਰੀ
[ Correct these Lyrics ]
Writer: RABB SUKH RAKHEY, VIVEK UPPAL
Copyright: Lyrics © Sony/ATV Music Publishing LLC

Back to: The Landers

Tags:
No tags yet