Back to Top

Koka vs Coca Video (MV)




Performed By: Karan Aujla
Length: 3:04
Written by: Karan Aujla
[Correct Info]



Karan Aujla - Koka vs Coca Lyrics
Official




Jay Trak

Karan Aujla

ਹੋ ਸਾਡੇ ਤੋਂ ਪ੍ਯਾਰਾਂ ਵਿਚ care ਨੀ ਹੋਣੀ
ਕਿਹੜੀ job ਕਰਦੇ ਆਂ share ਨੀ ਹੋਣੀ
Nail ਜੇ ਵਧਾ ਕੇ ਪੇਸ ਲਖ ਬਦਲੇ
ਬਿੱਲੀ ਓ ਰਿਹਨੀ ਆਂ ਓਹੋ ਸ਼ੇਰ ਨੀ ਹੋਣੀ
ਤੇਰੇ ਕੋਲ Jaguar ਮੇਰੇ ਕੋਲ Jaguar
ਮੇਰੇ ਕੋਲੇ ਜਾਨਵਰ ਤੇਰੇ ਕੋਲੇ car
ਮੇਰੇ contact ਚ ਆਕੇ ਦੇਖ ਲਯੀ
ਫਿਰ ਮੈਨੂ ਦੱਸਦੀ ਜੇ ਬਚ ਹੋ ਗਯਾ
ਕੋਕੇ ਆਲੀਏ ਨੀ ਯਾਰ coca ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
ਕੋਕੇ ਆਲੀਏ ਨੀ ਮੈਂ cocaine ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ

ਹੋ ਦੋਰ ਹੱਥ ਕਿਸੇ ਦੇ ਪਤੰਗ ਜਿਹਾ ਲੱਕ ਐ
Door ਬੰਧ ਦਿਲਾਂ ਦੇ ਕਰੌਂਦੀ ਤੇਰੀ ਅੱਖ ਐ
100 percent ਪਾਲੀ 100 ਬਾਰੀ ਤਰਲੇ
ਮੰਨ ਗਯਾ ਜੱਟ ਕੁੜੇ ਫਿਰ ਤੇਰਾ luck ਐ
ਹੋ ਕੱਮ straight ਸਾਨੂ ਦੇਖ੍ਣੇ ਦੀ ticket ਐ
ਹੁਸਨ ਯਾਰਾ ਨਾਲ ਸਾਰੇ ਸ਼ਿਅਰ ਦਾ addict ਐ
ਸਚੋ ਸਚ ਦੱਸੂ ਸਚੀ ਪ੍ਯਾਰ ਨਾ ਪਾਯੀ
ਮੇਰੇ ਕੋਲੋਂ ਬੋਲ ਬੀਬਾ ਸਚ ਹੋ ਗਯਾ
ਕੋਕੇ ਆਲੀਏ ਨੀ ਯਾਰ coca ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
ਕੋਕੇ ਆਲੀਏ ਨੀ ਮੈਂ cocaine ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ

ਹੋ heart ਹੋ ਜੁ hurt ਦਿਲ ਯਾਰਾਂ ਦਾ stiff ਨੀ
ਚੜ੍ਹ ਨਹੀ ਓ ਹੋਣੀ ਸਾਥੋਂ ਪ੍ਯਾਰਾ ਦੀ cliff ਨੀ
ਜਾਣ ਲੇਵਾ ਜਾਣ ਨੂ ਨੀ ਖਤਰਾ ਕੁੜੇ
ਜੱਟਾਂ ਦਾ ਮੁੰਡਾ ਨਾ ਕਿੱਤੇ ਕਰ ਜੀ sniff ਨੀ
ਕਾਰੋਬਾਰ ਘਰੋਂ ਬਾਹਰ ਰਿਹ ਕੇ run ਕਰੇ ਯਾਰ
Funny ਲਗਨੀ ਆਏ ਗੱਲ ਪਰ fun ਕਰੇ ਯਾਰ
ਸ਼ੀਸ਼ੇ ਵਿਚ ਰੋਏਂਗੀ ਨੀ ਯਾਰੀ ਟੁੱਟੀ ਤੇ
ਲੱਗੂ ਐਦਾਂ ਮਿੱਤ ਜਿਵੇ ਕੱਚ ਹੋ ਗਯਾ
ਕੋਕੇ ਆਲੀਏ ਨੀ ਯਾਰ coca ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
ਕੋਕੇ ਆਲੀਏ ਨੀ ਮੈਂ cocaine ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ

ਮੇਰੇ circle ਵਿਚ ਨਾ ਤੂ circle ਮਾਰ ਨੀ
ਔਜਲੇ ਨੀ ਔਜਲੇ ਦੇ ਚੰਗੇ ਨਾ ਵਿਚਾਰ ਨੀ
Head shake ਕਰੇਂਗੀ ਜੇ ਤੇਰੇ ਸਿਰ ਪਈ ਗਯਾ
Jealousy ਆ ਬਡੀ ਲੋਕ ਖਾਂਦੇ ਰਿਹਿੰਦੇ ਖਾਰ ਨੀ
ਰੂਪ ਲਗਦੀ ਜੋ life ਸਚੀ dope ਗੋਰੀਏ
ਸਾਡੇ ਕੋਲੋਂ ਰਖੀ ਨਾ ਕੋਯੀ hope ਗੋਰੀਏ
Fire ਨੇ ਕਲੇਜਿਆਂ ਚ ਬਾਹਲੇ ਕੁਡੀਏ
ਐਵੇ ਤਾਂ ਨੀ ਕਿੰਨੇਯਾਨ ਤੋ ਮਚ ਹੋ ਗਯਾ
ਕੋਕੇ ਆਲੀਏ ਨੀ ਯਾਰ coca ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
ਕੋਕੇ ਆਲੀਏ ਨੀ ਮੈਂ cocaine ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Jay Trak

Karan Aujla

ਹੋ ਸਾਡੇ ਤੋਂ ਪ੍ਯਾਰਾਂ ਵਿਚ care ਨੀ ਹੋਣੀ
ਕਿਹੜੀ job ਕਰਦੇ ਆਂ share ਨੀ ਹੋਣੀ
Nail ਜੇ ਵਧਾ ਕੇ ਪੇਸ ਲਖ ਬਦਲੇ
ਬਿੱਲੀ ਓ ਰਿਹਨੀ ਆਂ ਓਹੋ ਸ਼ੇਰ ਨੀ ਹੋਣੀ
ਤੇਰੇ ਕੋਲ Jaguar ਮੇਰੇ ਕੋਲ Jaguar
ਮੇਰੇ ਕੋਲੇ ਜਾਨਵਰ ਤੇਰੇ ਕੋਲੇ car
ਮੇਰੇ contact ਚ ਆਕੇ ਦੇਖ ਲਯੀ
ਫਿਰ ਮੈਨੂ ਦੱਸਦੀ ਜੇ ਬਚ ਹੋ ਗਯਾ
ਕੋਕੇ ਆਲੀਏ ਨੀ ਯਾਰ coca ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
ਕੋਕੇ ਆਲੀਏ ਨੀ ਮੈਂ cocaine ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ

ਹੋ ਦੋਰ ਹੱਥ ਕਿਸੇ ਦੇ ਪਤੰਗ ਜਿਹਾ ਲੱਕ ਐ
Door ਬੰਧ ਦਿਲਾਂ ਦੇ ਕਰੌਂਦੀ ਤੇਰੀ ਅੱਖ ਐ
100 percent ਪਾਲੀ 100 ਬਾਰੀ ਤਰਲੇ
ਮੰਨ ਗਯਾ ਜੱਟ ਕੁੜੇ ਫਿਰ ਤੇਰਾ luck ਐ
ਹੋ ਕੱਮ straight ਸਾਨੂ ਦੇਖ੍ਣੇ ਦੀ ticket ਐ
ਹੁਸਨ ਯਾਰਾ ਨਾਲ ਸਾਰੇ ਸ਼ਿਅਰ ਦਾ addict ਐ
ਸਚੋ ਸਚ ਦੱਸੂ ਸਚੀ ਪ੍ਯਾਰ ਨਾ ਪਾਯੀ
ਮੇਰੇ ਕੋਲੋਂ ਬੋਲ ਬੀਬਾ ਸਚ ਹੋ ਗਯਾ
ਕੋਕੇ ਆਲੀਏ ਨੀ ਯਾਰ coca ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
ਕੋਕੇ ਆਲੀਏ ਨੀ ਮੈਂ cocaine ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ

ਹੋ heart ਹੋ ਜੁ hurt ਦਿਲ ਯਾਰਾਂ ਦਾ stiff ਨੀ
ਚੜ੍ਹ ਨਹੀ ਓ ਹੋਣੀ ਸਾਥੋਂ ਪ੍ਯਾਰਾ ਦੀ cliff ਨੀ
ਜਾਣ ਲੇਵਾ ਜਾਣ ਨੂ ਨੀ ਖਤਰਾ ਕੁੜੇ
ਜੱਟਾਂ ਦਾ ਮੁੰਡਾ ਨਾ ਕਿੱਤੇ ਕਰ ਜੀ sniff ਨੀ
ਕਾਰੋਬਾਰ ਘਰੋਂ ਬਾਹਰ ਰਿਹ ਕੇ run ਕਰੇ ਯਾਰ
Funny ਲਗਨੀ ਆਏ ਗੱਲ ਪਰ fun ਕਰੇ ਯਾਰ
ਸ਼ੀਸ਼ੇ ਵਿਚ ਰੋਏਂਗੀ ਨੀ ਯਾਰੀ ਟੁੱਟੀ ਤੇ
ਲੱਗੂ ਐਦਾਂ ਮਿੱਤ ਜਿਵੇ ਕੱਚ ਹੋ ਗਯਾ
ਕੋਕੇ ਆਲੀਏ ਨੀ ਯਾਰ coca ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
ਕੋਕੇ ਆਲੀਏ ਨੀ ਮੈਂ cocaine ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ

ਮੇਰੇ circle ਵਿਚ ਨਾ ਤੂ circle ਮਾਰ ਨੀ
ਔਜਲੇ ਨੀ ਔਜਲੇ ਦੇ ਚੰਗੇ ਨਾ ਵਿਚਾਰ ਨੀ
Head shake ਕਰੇਂਗੀ ਜੇ ਤੇਰੇ ਸਿਰ ਪਈ ਗਯਾ
Jealousy ਆ ਬਡੀ ਲੋਕ ਖਾਂਦੇ ਰਿਹਿੰਦੇ ਖਾਰ ਨੀ
ਰੂਪ ਲਗਦੀ ਜੋ life ਸਚੀ dope ਗੋਰੀਏ
ਸਾਡੇ ਕੋਲੋਂ ਰਖੀ ਨਾ ਕੋਯੀ hope ਗੋਰੀਏ
Fire ਨੇ ਕਲੇਜਿਆਂ ਚ ਬਾਹਲੇ ਕੁਡੀਏ
ਐਵੇ ਤਾਂ ਨੀ ਕਿੰਨੇਯਾਨ ਤੋ ਮਚ ਹੋ ਗਯਾ
ਕੋਕੇ ਆਲੀਏ ਨੀ ਯਾਰ coca ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
ਕੋਕੇ ਆਲੀਏ ਨੀ ਮੈਂ cocaine ਵਰਗਾ
ਛੱਡ ਨੀ ਹੋਣਾ ਜੇ ਤੈਥੋਂ touch ਹੋ ਗਯਾ
[ Correct these Lyrics ]
Writer: Karan Aujla
Copyright: Lyrics © Songtrust Ave

Back to: Karan Aujla

Tags:
No tags yet