Back to Top

Phone Maar Di Video (MV)




Performed By: Gurnam Bhullar
Length: 3:34
Written by: HARMEET SINGH, VICKY DHALIWAL
[Correct Info]



Gurnam Bhullar - Phone Maar Di Lyrics
Official




Mix Singh
Gurnam Bhullar

ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ
ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ
ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ
ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ
ਬੰਦੇ ਪੂਰੇ ਕਿੱਲ ਨੀ ਗਾਡਰ ਜੇ ਦਿਲ ਨੀ
ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ
ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ

ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ

Audi ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ
ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ

Audi ਆਂ ਨੀ ਟੋ Audi
Audi ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ
ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ
ਨਾ ਚੇਲੇ-ਚੁਲੇ ਛੇਡੀਏ
ਖੂੰਡਾਂ ਨੂੰ ਹੀ ਦਹੇੜੀਏ
ਜੱਟ ਕਾਹਦਾ ਨਿਰਾ ਏ currency ਬਾਹਰਲੀ

ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ

Number save ਕਰਲੀ ਮੇਰਾ

ਓਹ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ
ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ
ਬੰਦੇ ਥਰਨਾਟ, ਬੰਬੰਬੰ ਥਰਨਾਟ
ਓ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ
ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ
ਕਰੀ ਕੇਰਾ check ਨੀ ਪਰ ਦੇ ਨੀ jack
ਲੇਨੀ ਸਰਪੰਚੀ ਪੱਕੀ ਅਦੇ ਵਾਰ ਦੀ
ਲੇਨੀ ਸਰਪੰਚੀ ਪੱਕੀ ਅਦੇ ਵਾਰ ਦੀ

ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ

ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ
ਸੁਰਖ ਬੁਲਹ ਚ ਕੈਹਦੇ Vicky Dhaliwal ਨੀ
ਜੱਟ grenade ਜੇਹਾ ਨਾਲ ਨੀ
ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ
ਸੁਰਖ ਬੁਲਹ ਚ ਕੈਹਦੇ Vicky Dhaliwal ਨੀ
ਨਾ ਗੱਲ Bhullar ਦੀ ਗੋਲਦੀ ਐਵੇ ਫਿਰੇ ਡੋਲਦੀ
ਬੱਨ ਜਾ ਰਕਾਨੇ ਸਾਡੀ ਸਰਦਾਰਨੀ

ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ

Yeah, Mix Singh in a house

ਘੁੰਮਦੀ ਆ game baby ਇੱਕ ਬੋਲ ਤੇ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ (Sukh Sanghera)
Phone ਮਾਰਦੀ, Phone ਮਾਰਦੀ (Jass Records)
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Mix Singh
Gurnam Bhullar

ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ
ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ
ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ
ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ
ਬੰਦੇ ਪੂਰੇ ਕਿੱਲ ਨੀ ਗਾਡਰ ਜੇ ਦਿਲ ਨੀ
ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ
ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ

ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ

Audi ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ
ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ

Audi ਆਂ ਨੀ ਟੋ Audi
Audi ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ
ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ
ਨਾ ਚੇਲੇ-ਚੁਲੇ ਛੇਡੀਏ
ਖੂੰਡਾਂ ਨੂੰ ਹੀ ਦਹੇੜੀਏ
ਜੱਟ ਕਾਹਦਾ ਨਿਰਾ ਏ currency ਬਾਹਰਲੀ

ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ

Number save ਕਰਲੀ ਮੇਰਾ

ਓਹ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ
ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ
ਬੰਦੇ ਥਰਨਾਟ, ਬੰਬੰਬੰ ਥਰਨਾਟ
ਓ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ
ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ
ਕਰੀ ਕੇਰਾ check ਨੀ ਪਰ ਦੇ ਨੀ jack
ਲੇਨੀ ਸਰਪੰਚੀ ਪੱਕੀ ਅਦੇ ਵਾਰ ਦੀ
ਲੇਨੀ ਸਰਪੰਚੀ ਪੱਕੀ ਅਦੇ ਵਾਰ ਦੀ

ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ

ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ
ਸੁਰਖ ਬੁਲਹ ਚ ਕੈਹਦੇ Vicky Dhaliwal ਨੀ
ਜੱਟ grenade ਜੇਹਾ ਨਾਲ ਨੀ
ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ
ਸੁਰਖ ਬੁਲਹ ਚ ਕੈਹਦੇ Vicky Dhaliwal ਨੀ
ਨਾ ਗੱਲ Bhullar ਦੀ ਗੋਲਦੀ ਐਵੇ ਫਿਰੇ ਡੋਲਦੀ
ਬੱਨ ਜਾ ਰਕਾਨੇ ਸਾਡੀ ਸਰਦਾਰਨੀ

ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ
Phone ਮਾਰਦੀ, Phone ਮਾਰਦੀ

Yeah, Mix Singh in a house

ਘੁੰਮਦੀ ਆ game baby ਇੱਕ ਬੋਲ ਤੇ
ਘੁੰਮਦੀ ਆ game baby ਇੱਕ ਬੋਲ ਤੇ
ਜੇ ਅੜਦੀ ਦਿਸੇ ਤਾ ਗੱਲ phone ਮਾਰਦੀ (Sukh Sanghera)
Phone ਮਾਰਦੀ, Phone ਮਾਰਦੀ (Jass Records)
[ Correct these Lyrics ]
Writer: HARMEET SINGH, VICKY DHALIWAL
Copyright: Lyrics © Raleigh Music Publishing LLC, TuneCore Inc., Songtrust Ave


Tags:
No tags yet