(Check the riddim, check the flow)
20 ਇੰਚ ਟੈਰ ਦਸ ਵੈਰੀ ਨੇ ਸਾਡੇ
20 ਇੰਚ ਟੈਰ ਦਸ ਵੈਰੀ ਨੇ ਸਾਡੇ
ਪੰਜ ਬੈਨਦੇ ਜੀਦੇ ਵਿਚ ਗੱਡੀ ਓਹ ਰੱਖੀ ਐ
(I'm coming to the spot, lay my ass on the bench)
ਬਾਲੀਏ ਮਾਸ਼ੂਕਾ ਅਸੀਂ ਦੋ ਰੱਖੀਆਂ ਏਕ ਤੂੰ ਦੂਜੀ ਗੱਡੀ ਚ ਲੁਕੋ ਰੱਖੀ ਐ
ਓਹ ਮਿੱਤਰਾ ਲਈ ਹਾਂ ਸੱਦਾ ਰਹਿੰਦੀ ਬੁਲਾ ਤੇ
Back ਸ਼ੀਸ਼ੇ ਤੇ ਲਿਖਾ ਕੇ ਓਦਾਂ ਨੋ ਰੱਖੀ ਐ
Back ਸ਼ੀਸ਼ੇ ਤੇ ਲਿਖਾ ਕੇ ਓਦਾਂ ਨੋ ਰੱਖੀ ਐ
The main dealer, hey, hey
Ain't that what I expected?
Ain't that what I expected?
The main dealer, hey, hey
Ain't that what I expected?
ਹੋ ਚੀਕਾਂ ਮਾਰਨ ਵਾਲੇ ਨਾ ਅਸੀਂ ਚੀਕਾਂ ਮਰਵਾਈਏ
ਚੀਕਾਂ ਮਾਰਨ ਵਾਲੇ ਨਾ ਅਸੀਂ ਚੀਕਾਂ ਮਰਵਾਈਏ
ਓਹੀ ਲੱਗਜੇ ਵਿਕਣ ਜੇਹੜੇ ਲੀੜੇ ਅਸੀਂ ਪਾਇਏ
ਓਹੀ ਲੱਗਜੇ ਵਿਕਣ ਜੇਹੜੇ ਲੀਹਰੇ ਅਸੀਂ ਪਾਇਏ
ਹੋ ਚੀਕਾਂ ਮਾਰਨ ਵਾਲੇ ਨਾ ਅਸੀਂ ਚੀਕਾਂ ਮਰਵਾਈਏ
ਓਹੀ ਲੱਗਜੇ ਵਿਕਣ ਜੇਹੜੇ ਲੀਹਰੇ ਅਸੀਂ ਪਾਇਏ
ਟੈਯੋ ਪਤਨੀ ਕਿੱਥੇ ਆ full ਵੇਲੇ ਆ ਯਾਰਾਂ ਦੇ
ਐਸੀ ਕਰ ਕੇ ਰਕਾਨੇ ਨਿਤ ਤੇਰੇ ਲਈ ਲੈ ਆਇਏ
ਹੋ ਲੋਕਾਂ ਲਈ ਆ ਔਖਾ ਸੁਪਨੇ ਚ ਬਣ ਨਾ
ਲੋਕਾਂ ਲਈ ਆ ਔਖਾ ਸੁਪਨੇ ਚ ਬਣ ਨਾ
ਅਸੀਂ image ਬਣਾਕੇ ਬੀਬਾ ਜੋ ਰੱਖੀ ਐ
(I'm coming to the spot, lay my ass on the bench)
ਬਾਲੀਏ ਮਾਸ਼ੂਕਾ ਅਸੀਂ ਦੋ ਰੱਖੀਆਂ ਏਕ ਤੂੰ ਦੂਜੀ ਗੱਡੀ ਚ ਲੁਕੋ ਰੱਖੀ ਐ
ਓਹ ਮਿੱਤਰਾ ਲਈ ਹਾਂ ਸਦਾ ਰਹਿੰਦੀ ਬੁਲਾ ਤੇ
Back ਸ਼ੀਸ਼ੇ ਤੇ ਲਿਖਾ ਕੇ ਉੜਾ ਨੋ ਰੱਖੀ ਐ
Back ਸ਼ੀਸ਼ੇ ਤੇ ਲਿਖਾ ਕੇ ਉੜਾ ਨੋ ਰੱਖੀ ਐ
DJ Flow
ਵੇਹਲੀ ਬਹਿ ਕੇ ਖੋਲੀ ਕਦੇ chapter ਸਾਡਾ
ਫ਼ਿਲਮਾਂ ਦੇ hero ਜਾ character ਸਾਡਾ
ਚਾਰ ਬੰਦਿਆਂ ਚ ਖੜ ਕੇ ਗਿਣਾਏ ਨਈਓਂ link
ਘੈਂਟ level ਤੇ ਸੇਰਾ ਰਾਜਨੀਤੀ ਚ ਆ ਡਾਡਾ
ਮਰਦਾ ਨੀ ਫੜਾ ਜੱਟ ਫ਼ੇਰ ਮਾਰਦੇ
ਮੁੰਡਾ ਆਕੜ ਤੇ ਨਖਰੇ ਨੂੰ ਪੈਰ ਮਾਰਦੇ
ਓਹ ਯਾਰਾ ਨਾਲ ਪ੍ਰੀਤਮ ਤੇਰਾ ਮਰਦਾ ਐ ਲੈਰ
ਪੈਸੇ ਪੁਸੇ ਲਾਉਣ ਵਲੋਂ ਨਈਓਂ ਲਰ ਮਾਰਦੇ
ਓਹ ਤਿੰਨ time ਬਿਨਾਂ ਨੰਗੇ ਫੀਮ ਚਲਦੀ
ਤਿੰਨ time ਬਿਨਾਂ ਨੰਗੇ ਫੀਮ ਚਲਦੀ
ਲੋਕਾਂ ਵਾਂਗੂ ਖਾਣ ਲਈ ਨਾ ਸੋਂ ਰੱਖੀ ਐ
ਬਾਲੀਏ ਮਾਸ਼ੂਕਾ ਅਸੀਂ ਦੋ ਰੱਖੀਆਂ ਏਕ ਤੂੰ ਦੂਜੀ ਗੱਡੀ ਚ ਲੁਕੋ ਰੱਖੀ ਐ
ਓਹ ਮਿੱਤਰਾ ਲਈ ਹਾਂ ਸਦਾ ਰਹਿੰਦੀ ਬੁਲਾ ਤੇ back ਸ਼ੀਸ਼ੇ ਤੇ ਲਿਖਾ ਕੇ ਉੜਾ ਨੋ ਰੱਖੀ ਐ
Back ਸ਼ੀਸ਼ੇ ਤੇ ਲਿਖਾਕੇ ਉੜਾ ਨੋ ਰੱਖੀ ਐ
ਬਾਲੀਏ ਮਾਸ਼ੂਕਾ ਅਸੀਂ ਦੋ ਰੱਖਿਆਆ
Back ਸ਼ੀਸ਼ੇ ਤੇ ਲਿਖਾ ਕੇ ਉੜਾ ਨੋ ਰੱਖੀ ਐ
ਹੋ ਕੋਈ ਰੱਖਿਆ ਨੀ ਨਾਲ ਜਿਹੜਾ ਰੱਖੇ ਪਰਦੇ
ਸਾਡੀ ਲੜਦੀ ਨਾ ਅੱਖਾਂ ਸਾਡੇ ਹੱਥ ਲੜ ਦੇ
ਕਹਿੰਦੇ ਆ ਕਿਹਉਂਦਿਆਂ ਨੂੰ ਪੜ੍ਹਨਾ ਐ ਪਾਇਆ
ਉੜਾ ਪਤਾ ਤੈਨੂੰ ਕਿੰਨਾ ਕੇ ਆ ਜੱਟ ਪੜ੍ਹ ਦੇ
ਓਹ gold ਦੇ ਮੁੱਠੇ ਅਸੀਂ ਪਿਸਤੌਲਾਂ ਦੇ ਰੱਖੇ
ਅਸੀਂ ਪੱਕੇ ਪ੍ਰਬੰਧ ਟੋਲਾ ਦੇ ਰੱਖੇ
ਸਚਾ ਯਾਰ ਹਥਿਆਰ ਨਈਓਂ ਕੋਲੇ ਰੱਖਿਆ
ਬੰਦੇ ਜਿਗਰਾ ਬਣਾਕੇ ਪੱਕੇ ਛੱਲਾ ਤੇ ਰੱਖੇ
ਪੱਕੇ ਛੱਲਾ ਤੇ ਰੱਕੇ
ਓਹ ਯਾਰ ਤਿੰਨ ਚਾਰ ਨੇੜੇ ਦਿਲ ਦੇ
ਯਾਰ ਤਿੰਨ ਚਾੜ ਰੱਖੇ ਨੇੜੇ ਦਿਲ ਦੇ
ਬਾਕੀ ਲੈਂਦੀ ਪੁੱਛੀਬੁੱਚੀ ਦੂਰ ਸੌਣ ਕੋਈ ਰੱਖੀ ਐ
(I'm coming to the spot, lay my ass on the bench)
ਬਾਲੀਏ ਮਾਸ਼ੂਕਾ ਅਸੀਂ ਦੋ ਰੱਖੀਆਂ ਏਕ ਤੂੰ ਦੂਜੀ ਗੱਡੀ ਚ ਲੁਕੋ ਰੱਖੀ ਐ
ਓਹ ਮਿੱਤਰਾ ਲਈ ਹਾਂ ਸਦਾ ਰਹਿੰਦੀ ਬੁਲਾ ਤੇ back ਸ਼ੀਸ਼ੇ ਚ ਲਿਖਾ ਕੇ ਉੜਾ ਨੋ ਰੱਖੀ ਐ
Back ਸ਼ੀਸ਼ੇ ਚ ਲਿਖਾ ਕੇ ਉੜਾ ਨੋ ਰੱਖੀ ਐ

