[ Featuring Gurlez Akhtar, DJ A Vee ]
DJ A-Vee on the track
ਆ ਵੇ ਮੁੰਡੇਯਾ ਦੇਵਾਂ tuition ਇਸ਼੍ਕ਼ ਵਿਸ਼ੇ ਦੀ ਤੈਨੂ
ਨੀ ਹੱਕ ਖੋਣ ਦੀ coaching ਦੇਂਦੈ ਵੈਲੀ ਚਾਚਾ ਮੈਨੂ
ਓ ਹੱਕ ਖੋਣ ਦੀ coaching ਦੇਂਦੈ ਵੈਲੀ ਚਾਚਾ ਮੈਨੂ
ਓ Batth ਆ ਵਾਲੇਆ Batth ਮੰਨ ਲਯੀ
ਕਰ ਦੂ ਮੁਖਬਰੀ ਚੌਂਕੀ
ਤੂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਤੂ ਦਿਲ ਵੱਟੇ ਦਿਲ ਮੰਗਦੀ
ਵੇ ਨੈਣ ਜੱਟੀ ਦੇ ਅਰਜੁਨ ਵਰਗੇ ਜਾਕੇ ਠਿਕਾਨੇ ਗਢ਼'ਦੇ
ਹੋ ਜੱਟ ਹਾਥੀ ਤੇ Guggu Gill ਤਿੰਨੇ ਝੂਮ ਝੂਮ ਕੇ ਤੂਰਦੇ
ਹੋ ਜੱਟ ਹਾਥੀ ਤੇ Guggu Gill ਤਿੰਨੇ ਝੂਮ ਝੂਮ ਕੇ ਤੂਰਦੇ
ਵੇ ਦੇ ਜਾ ਦਰਸ਼ਨ ਸਿਖਰ ਦੁਪਿਹਰੇ Doggy ਜਾਂਦੇ ਭੌਂਕੀ
ਤੂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਤੂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਤੂ ਦਿਲ ਵੱਟੇ ਦਿਲ ਮੰਗਦੀ
ਹੋ ਦੇਖ ਕੇ ਗੱਬਰੂ ਬਾਘੀ ਟਚ ਦਾ
ਕ੍ਯੂਂ ਜ਼ੁਲਫਾ ਲੇਹ ਰੌਂਦੀ
ਵੇ Mount Everest ਵਰਗੀ ਜੱਟੀ
ਕਿਸਮਤ ਨਾਲ ਥੇਯੋਨ੍ਦੀ
ਹੋ Mount Everest ਵਰਗੀ ਜੱਟੀ
ਕਿਸਮਤ ਨਾਲ ਥੇਯੋਨ੍ਦੀ
ਨੀ ਇਸ਼ਕ਼ੇ ਦੇ ਰਾਹ ਔਖੇ ਨੇ
ਜਿਵੇ ਲੱਗਦੀ Mexico donkey
ਮੈਂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਮੈਂ ਦਿਲ ਵੱਟੇ ਦਿਲ ਮੰਗਦੀਜੱਟ ਕਬਜ਼ੇ ਲੈਣ ਦਾ ਸ਼ੌਂਕੀ
ਮੈਂ ਦਿਲ ਵੱਟੇ ਦਿਲ ਮੰਗਦੀ
ਹੋ ਏਕ ਗੱਲ ਪੱਕੀ ਜੱਟਾਂ ਦੇ ਪੁੱਤ
ਜੱਮ ਦੇ ਕਰ੍ਨ ਅੱਡਵਾਇਆ
ਹੋ calculator ਕੋਲ ਨੀ ਰਖੇਯਾ
ਜਿਥੇ ਯਾਰੀਆਂ ਲਾਈਆਂ
ਹੋ calculator ਕੋਲ ਨੀ ਰਖੇਯਾ
ਜਿਥੇ ਯਾਰੀਆਂ ਲਾਈਆਂ
ਨੀ 33 ਕਿਲੇ ਮਿਨ੍ਕੇ ਔਂਦੇ
ਨਾ 32 ਨਾ 34 (ਹਾ ਹਾ ਹਾ)
ਤੂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਤੂ ਦਿਲ ਵੱਟੇ ਦਿਲ ਮੰਗਦੀ