Desi Crew Desi Crew Desi Crew
ਹੋ ਗੱਲ ਸੁਣੀ ਨੀ ਗ੍ਵਾਂਡ ਪਿੰਡ ਵਾਲ਼ੀਏ
ਉਂਜ੍ਜ ਨਾਲ ਤਾਂ ਤੂ ਪਢੇ 3 ਸਾਲ ਦੀ
ਮੇਰੀ ਬੇਬੇ ਵੀ ਤਾਂ ਲਾਡਲੇ ਜਏ ਪੁੱਤ ਲਯੀ
ਫਿਰੇ ਕਨੇਯਾ ਸੁਸ਼ੀਲ ਕੋਯੀ ਭਾਲਦੀ
ਹੋ ਗੱਲ ਸੁਣੀ ਨੀ ਗ੍ਵਾਂਡ ਪਿੰਡ ਵਾਲ਼ੀਏ
ਉਂਜ੍ਜ ਨਾਲ ਤਾਂ ਤੂ ਪਢੇ 3 ਸਾਲ ਦੀ
ਮੇਰੀ ਬੇਬੇ ਵੀ ਤਾਂ ਲਾਡਲੇ ਜਏ ਪੁੱਤ ਲਯੀ
ਫਿਰੇ ਕਨੇਯਾ ਸੁਸ਼ੀਲ ਕੋਯੀ ਭਾਲਦੀ
ਹੋ ਮੁਖ ਔਂਦੀ ਜਾਂਦੀ ਜੱਟੀਏ ਵਿਖਾ ਜਾਵੀ
ਮੁਖ ਔਂਦੀ ਜਾਂਦੀ ਜੱਟੀਏ ਵਿਖਾ ਜਾਵੀ
ਪੌਂਦੀ ਤਕਲੇ ਤੇ ਤੰਦ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
ਹੋ ਵੱਡਾ ਵੀਰਾ ਮੇਰਾ ਸੁਣਦਾ ਏ ਖਬਰਾਂ
ਜੱਦੋਂ ਆਯਾ ਕਰੁ ਘਰੇ TV ਛੱਡ ਦੀ
ਹੋ ਵੱਡਾ ਵੀਰਾ ਮੇਰਾ ਸੁਣਦਾ ਏ ਖਬਰਾਂ
ਜੱਦੋਂ ਆਯਾ ਕਰੁ ਘਰੇ TV ਛੱਡ ਦੀ
ਓ ਜੱਦੋਂ ਰੇਡੂਵਾ ਸੁਣੁਗਾ ਬਾਪੂ ਆਤਣੇ
ਉੱਚੀ ਆਵਾਜ਼ ਚ ਬਜੋਨੀ CD ਛੱਡ ਦੀ
ਹੋ ਰਖੀ ਕਢ ਕੇ ਤੂ ਘੌਂਡ ਸੌੜਾ ਸਾਹਬ ਤੋ
ਹੋ ਰਖੀ ਕਢ ਕੇ ਤੂ ਘੌਂਡ ਸੌੜਾ ਸਾਹਬ ਤੋ
ਚੰਗੀ ਲਗਦੀ ਆ ਸੰਗ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
ਹੋਏ ਜੱਦੋਂ ਖੜਹੇਂਗੀ ਬਰੋਬਰ ਤੂ ਹਾਣ'ਨੇ
ਜੋਡ਼ੀ ਲਗਨੀ ਦੋਹਾ ਦੀ ਸਾਡੀ ਕੈਮ ਨੀ
ਹੋਏ ਜੱਦੋਂ ਖੜਹੇਂਗੀ ਬਰੋਬਰ ਤੂ ਹਾਣ'ਨੇ
ਜੋਡ਼ੀ ਲਗਨੀ ਦੋਹਾ ਦੀ ਸਾਡੀ ਕੈਮ ਨੀ
ਓ ਕਦੇ late wait ਹੋ ਨਾ ਰੋਕੀ ਟੋਕੀ ਨਾ
ਹੁੰਦਾ ਯਾਰੀਆਂ ਲਯੀ ਕਡਨਾ ਮੈਂ time ਨੀ
ਹੋ ਨਾਲੇ ਸੁਖ ਹੋ ਜੌ ਤੇਰੇ ਔਣ ਮਗਰੋਂ
ਹੋ ਨਾਲੇ ਸੁਖ ਹੋ ਜੌ ਤੇਰੇ ਔਣ ਮਗਰੋਂ
ਚੁਲ੍ਹੇ ਚੌਕੇ ਦੀ ਪਾਬੰਦ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
ਹੋ ਜੇ ਤੂ ਮੇਰੀ ਮਖਨੇ ਮਲਾਈ ਬਣ ਜਾਏ
ਮੇਰੇ ਯਾਰਾਂ ਬੇਲੀਆ ਦੀ ਪਰਝਾਈ ਬਣ ਜਾਏ
ਹੋ ਜੇ ਤੂ ਮੇਰੀ ਮਖਨੇ ਮਲਾਈ ਬਣ ਜਾਏ
ਮੇਰੇ ਯਾਰਾਂ ਬੇਲੀਆ ਦੀ ਪਰਝਾਈ ਬਣ ਜਾਏ
ਹੋ ਚਾਚੀ ਚਾਚੀ ਕਿਹਨ
ਭਾਈ ਵੜੈਚ ਦੇ ਨਿਯਾਣੇ
ਨਾਲੇ ਸੋਨੁ ਦੇ ਜਾਵਕਾਂ ਦੀ ਤੂ ਤੈ ਤਾਈ ਜੇ
ਹੋ ਦੇਖੀ ਬੈਂਸ ਬੈਂਸ ਥੋਡੇ ਪਿੰਡ ਹੋ ਜੁ ਗੀ
ਹੋ ਦੇਖੀ ਬੈਂਸ ਬੈਂਸ ਥੋਡੇ ਪਿੰਡ ਹੋ ਜੁ ਗੀ
ਔਂਦੀ ਦਿਸੁ ਜੱਦੋਂ ਝੰਜ ਤੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ
Copy ਲੇਨ ਦੇ ਬਹਾਨੇ ਗੇੜਾ ਮਾਰ ਜਯੀ
ਖੌਰੇ ਆ ਜਾਏ ਤੂ ਪਸੰਦ ਮੇਰੀ ਬੇਬੇ ਨੂ