ਨਾ ਮੇਰੀ ਬੇਬੇ ਨੇ ਵ੍ਰਤ ਕਦੀ ਰਖੇ ਏ
ਨਾ ਹੀ ਰਖਣ ਦੇਣੇ ਆ ਤੈਨੂ ਮੈਂ
ਜੇ ਮੇਰੀ ਚੌਨੀ ਏ ਉਮਰ ਲਮਬੀ ਸੋਹਣੀਏ
ਨੀ ਗੁਰੂ ਘਰ ਜਾਵੀ ਮੈਨੂ ਨਾਲ ਲੈ
ਗੁਰੂ ਘਰ ਜਾਵੀ ਮੈਨੂ ਨਾਲ ਲੈ
ਗੁਰੂ ਘਰ ਜਾਵੀ ਮੈਨੂ ਨਾਲ ਲੈ
ਤੇਰੀਆਂ ਦੁਆਵਾਂ ਵਿਚ ਮੈਨੂ ਮੰਗ ਲਯੀ
ਤੇਰੀ ਜ਼ਿੰਦਗੀ ਨੂ ਮੇਰੀ ਜ਼ਿੰਦਗੀ ਚ ਰੰਗ ਲਯੀ
ਤੇਰੀਆਂ ਦੁਆਵਾਂ ਵਿਚ ਮੈਨੂ ਮੰਗ ਲਯੀ
ਤੇਰੀ ਜ਼ਿੰਦਗੀ ਨੂ ਮੇਰੀ ਜ਼ਿੰਦਗੀ ਚ ਰੰਗ ਲਯੀ
ਸਾਹ ਚ ਪੀਰੋ ਕੇ ਰਖੀ ਸਾਹ ਸੋਹਣੀਏ
ਤੇਰੀ ਸਾਦਗੀ ਪਸੰਦ ਨਾਲੇ ਤੇਰੀ ਸੰਗ ਨਹੀ
ਤੈਨੂ ਚਾਡਾ ਹੌਗਾ ਜੋ ਵੀ ਸੋਹਣੀਏ
ਨੀ ਪਿਹਲੇ ਬੋਲ ਉੱਤੇ ਤੈਨੂ ਦੂਂਗਾ ਲੈ
ਨਾ ਮੇਰੀ ਬੇਬੇ ਨੇ ਵ੍ਰਤ ਕਦੀ ਰਖੇ ਏ
ਨਾ ਹੀ ਰਖਣ ਦੇਣੇ ਆ ਤੈਨੂ ਮੈਂ
ਜੇ ਮੇਰੀ ਚੌਨੀ ਏ ਉਮਰ ਲਮਬੀ ਸੋਹਣੀਏ
ਨੀ ਗੁਰੂ ਘਰ ਜਾਵੀ ਮੈਨੂ ਨਾਲ ਲੈ
ਗੁਰੂ ਘਰ ਜਾਵੀ ਮੈਨੂ ਨਾਲ ਲੈ
ਗੁਰੂ ਘਰ ਜਾਵੀ ਮੈਨੂ ਨਾਲ ਲੈ
ਸਾਰੀਆਂ ਗਿਣਾਦੀ ਜੋ ਵੀ ਰੀਝਾ ਤੇਰੀਆਂ
ਤੇਰਾ ਸਾਰੀਆਂ ਤੇ ਹੈਕ ਜੋ ਵੀ ਚੀਜਾਂ ਮੇਰੀਆਂ
ਸਾਰੀਆਂ ਗਿਣਾਦੀ ਜੋ ਵੀ ਰੀਝਾ ਤੇਰੀਆਂ
ਤੇਰਾ ਸਾਰੀਆਂ ਤੇ ਹੈਕ ਜੋ ਵੀ ਚੀਜਾਂ ਮੇਰੀਆਂ
ਪਲਕਾ ਤੇ ਰਖੂੰਗਾ ਸਜਾ ਕੇ ਸੋਹਣੀਏ
ਰੱਸ ਕੰਨਾ ਵਿਚ ਘੋਲਦੀ ਆ ਗੱਲਾਂ ਤੇਰੀਆਂ
ਸਾਤ ਛੱਡ ਦਾ ਕਦੇ ਨੀ ਤੇਰਾ ਸੋਹਣੀਏ
ਨੀ ਵਾਦਾ ਤੇਰੇ ਨਾਲ ਰਹਾ ਮੇਰਾ ਤੈ
ਨਾ ਮੇਰੀ ਬੇਬੇ ਨੇ ਵ੍ਰਤ ਕਦੀ ਰਖੇ ਏ
ਨਾ ਹੀ ਰਖਣ ਦੇਣੇ ਆ ਤੈਨੂ ਮੈਂ
ਜੇ ਮੇਰੀ ਚੌਨੀ ਆਏ ਉਮਰ ਲਮਬੀ ਸੋਹਣੀਏ
ਨੀ ਗੁਰੂ ਘਰ ਜਾਵੀ ਮੈਨੂ ਨਾਲ ਲੈ
ਗੁਰੂ ਘਰ ਜਾਵੀ ਮੈਨੂ ਨਾਲ ਲੈ